Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
An error has occurred.
Error: is currently unavailable.
ਕਵਿਤਾਵਾਂ
ਪਿਆਰ ਦਾ ਸਫ਼ਰ
/
ਸੁਖਵਿੰਦਰ ਕੌਰ 'ਹਰਿਆਓ'
(
ਕਵਿਤਾ
)
ਧੀ ਸਿੰਘਣੀ
/
ਸੰਨੂ ਮੁਕਤਸਰੀਆ
(
ਕਵਿਤਾ
)
ਭ੍ਰਿਸ਼ਟ ਬੋਆਂ
/
ਮਨਦੀਪ ਸੰਧੂ
(
ਕਵਿਤਾ
)
ਸੁਣ ਸੱਜਣਾ
/
ਬਿੰਦਰ ਜਾਨ ਏ ਸਾਹਿਤ
(
ਗੀਤ
)
ਤੁਰ ਗਿਆ ਸੱਜਣਾ
/
ਸਤੀਸ਼ ਠੁਕਰਾਲ ਸੋਨੀ
(
ਗੀਤ
)
ਕਿਰਪਾਨ ਤੋਂ ਗਦਾ ਤੱਕ
/
ਗੁਰਮੀਤ ਸਿੰਘ 'ਬਰਸਾਲ'
(
ਕਵਿਤਾ
)
ਓਸ ਦੀ ਓਸ ਨਾਲ ਗੱਲ
/
ਸੁੱਖਾ ਭੂੰਦੜ
(
ਕਵਿਤਾ
)
ਗ਼ਜ਼ਲ
/
ਐਸ. ਸੁਰਿੰਦਰ
(
ਗ਼ਜ਼ਲ
)
ਸਾਉਣ ਦਾ ਮਹੀਨਾ
/
ਸੁਰਜੀਤ ਸਿੰਘ ਕਾਉਂਕੇ
(
ਗੀਤ
)
ਉਦਾਸ ਦਿਲ
/
ਪਰਦੀਪ ਗਿੱਲ
(
ਕਵਿਤਾ
)
ਗਜ਼ਲ
/
ਆਰ ਬੀ ਸੋਹਲ
(
ਗ਼ਜ਼ਲ
)
ਸਿੱਖੀ
/
ਭੁਪਿੰਦਰ ਸਿੰਘ ਬੋਪਾਰਾਏ
(
ਕਵਿਤਾ
)
ਮੈਂ ਦੋਇਮ ਦਰਜੇ ਦਾ ਸ਼ਹਿਰੀ
/
ਕਵਲਦੀਪ ਸਿੰਘ ਕੰਵਲ
(
ਕਵਿਤਾ
)
ਸਉਣ ਦੇ ਮਹੀਨੇ ਕੁੜੀਆਂ
/
ਮਲਕੀਅਤ "ਸੁਹਲ"
(
ਗੀਤ
)
ਸਾਵਣ ਆ ਗਿਆ ਜੀ
/
ਤੀਰਥ ਸਿੰਘ ਮੱਲ੍ਹੀ
(
ਗੀਤ
)
ਸਭ ਰੰਗ
ਵੱਡੀਆਂ ਨਿਆਮਤਾਂ-ਵੱਡੇ ਗੁਣ
/
ਗੁਰਸ਼ਰਨ ਸਿੰਘ ਕੁਮਾਰ
(
ਲੇਖ
)
ਕਿਤਾਬਾਂ ਵਰਗੇ ਬੰਦੇ
/
ਦੇਵਿੰਦਰ ਅੱਗਰਵਾਲ
(
ਲੇਖ
)
ਅੱਥਰੂ ਬਣੇ ਅੱਖਰ
/
ਹਰਚੰਦ ਸਿੰਘ ਬਾਸੀ
(
ਪੁਸਤਕ ਪੜਚੋਲ
)
ਸਾਰਾਗੜੀ ਦੇ ਇੱਕੀ ਸਿੱਖ ਯੋਧੇ
/
ਜਸਪ੍ਰੀਤ ਸਿੰਘ
(
ਲੇਖ
)
ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
/
ਉਜਾਗਰ ਸਿੰਘ
(
ਆਲੋਚਨਾਤਮਕ ਲੇਖ
)
ਆਤਮ ਵਿਸ਼ਵਾਸ
/
ਜਸਵੀਰ ਸ਼ਰਮਾ ਦੱਦਾਹੂਰ
(
ਲੇਖ
)
ਪੰਜਾਬੀ ਮਾਂ ਬੋਲੀ ਨਾਲ ਹੋ ਰਿਹਾ ਵਿਤਕਰਾ
/
ਮਲਕੀਤ ਸਿੰਘ
(
ਲੇਖ
)
ਦਮ ਤੋੜ ਰਹੇ ਰਿਸ਼ਤੇ ਨਾਤੇ
/
ਗੁਰਦੀਸ਼ ਗਰੇਵਾਲ
(
ਲੇਖ
)
ਜੀਵਨ ਦਾਤੀ ਅਰਦਾਸ
/
ਮੁਹਿੰਦਰ ਸਿੰਘ ਘੱਗ
(
ਲੇਖ
)
ਗੁਰਭਜਨ ਗਿੱਲ ਦੀ 'ਗੁਲਨਾਰ'
/
ਦਲਵੀਰ ਸਿੰਘ ਲੁਧਿਆਣਵੀ
(
ਪੁਸਤਕ ਪੜਚੋਲ
)
ਲੜੀਵਾਰ
ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 16
/
ਜਗਦੀਸ਼ ਚੰਦਰ
(
ਨਾਵਲ
)
ਕੌਰਵ ਸਭਾ (ਕਿਸ਼ਤ-16)
/
ਮਿੱਤਰ ਸੈਨ ਮੀਤ
(
ਨਾਵਲ
)
ਪੰਜਾਬ ਵਿਚ ਕੀ ਖਟਿਆ ਕੀ ਗਵਾਇਆ (ਕਿਸ਼ਤ-1)
/
ਬਲਬੀਰ ਮੋਮੀ
(
ਸਫ਼ਰਨਾਮਾ
)
ਖ਼ਬਰਸਾਰ
ਫੋਰਮ ਦੀ ਮਾਸਿਕ ਇਕੱਤਰਤਾ
/
ਰਾਈਟਰਜ਼ ਫੋਰਮ, ਕੈਲਗਰੀ
ਲੋਕ ਸੰਗੀਤ ਸਮਾਗਮ ਆਯੋਜਿਤ
/
ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ
ਦਸ ਬਾਲ ਪੁਸਤਕਾਂ ਰਿਲੀਜ਼
/
ਪੰਜਾਬੀਮਾਂ ਬਿਓਰੋ
ਸ਼ਿਅਰੋ ਸ਼ਾਇਰੀ ਦੀ ਰੰਗੀਨ ਸ਼ਾਮ
/
ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
ਉੱਘੇ ਕਵੀ ਪ੍ਰੀਤਮ ਪੰਧੇਰ ਦਾ ਵਿਛੋੜਾ
/
ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
'ਲਹੂ ਭਿੱਜੀ ਪੱਤਰਕਾਰੀ' ਲੋਕ ਅਰਪਣ
/
ਸਿਰਜਣਧਾਰਾ
ਗਜ਼ਲ (ਗ਼ਜ਼ਲ )
ਆਰ ਬੀ ਸੋਹਲ
Email:
rbsohal@gmail.com
Cell:
+91 95968 98840
Address:
ਨਜਦੀਕ ਗੁਰਦਾਸਪੁਰ ਪਬਲਿਕ ਸਕੂਲ ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਨ੍ਹੇਰ ਤਾਂ ਭਾਵੇਂ ਸਦਾ ਰਸਤੇ ਭੁਲਾਉਂਦੇ ਰਹਿਣਗੇ I
ਸੋਚ ਦੇ ਜੁਗਨੂੰ ਵੀ ਐਪਰ ਰਾਹ ਵਿਖਾਉਂਦੇ ਰਹਿਣਗੇ I
ਸਫ਼ਰ ਨੂੰ ਰੱਖਣਾ ਤੂੰ ਜਾਰੀ ਤੋਰ ਮੱਠੀ ਨਾ ਕਰੀਂ,
ਕਸ਼ਟ ਭਾਵੇਂ ਬੇੜੀਆਂ ਪੈਰਾਂ ‘ਚ ਪਾਉਂਦੇ ਰਹਿਣਗੇ I
ਬੈਠਿਓ ਨਾ ਹਾਰ ਕੇ ਖੁੰਝਦਾ ਹੈ ਮੌਕਾ ਜੇ ਕੋਈ,
ਛੱਡਿਓ ਨਾ ਕੋਸ਼ਿਸ਼ਾਂ ਮੌਕੇ ਤਾਂ ਆਉਂਦੇ ਰਹਿਣਗੇ I
ਕਰ ਲਵੀਂ ਵੱਖਰਾ ਖੁਸ਼ੀ ਨੂੰ ਤੂੰ ਗਮਾਂ ਦੇ ਢੇਰ ਤੋਂ,
ਗਮ ਖੁਸ਼ੀ ਨੂੰ ਦੱਬ ਕੇ ਪਹਿਰਾ ਵੀ ਬਿਠਾਉਂਦੇ ਰਹਿਣਗੇ I
ਤਿੜਕ ਜਾਵੇ ਦਿਲ ਕਿਸੇ ਦਾ ਕਰਮ ਐਸੇ ਨਾ ਕਰੀਂ,
ਉਹ ਨਹੀਂ ਤਾਂ ਰੂਹ ਤੇ ਖੰਜ਼ਰ ਹੀ ਚੁਬਾਉਂਦੇ ਰਹਿਣਗੇ I
ਹੌਸਲਾ ਆਪਣਾ ਬਣਾਈ ਵਾਂਗ ਪਰਬਤ ਦੇ ਸਦਾ,
ਫਿਰ ਨਾ ਗਮ ਦੇ ਹੜ੍ਹ ਕਦੇ ਤੈਨੂੰ ਵਹਾਉਂਦੇ ਰਹਿਣਗੇ I
ਤਰਸ ਜਾਵੇਂ ਤੂੰ ਬਬੀਹੇ ਵਾਂਗ ਜਦ ਇੱਕ ਬੂੰਦ ਨੂੰ,
ਦਿਲ ਦੇ ਮਹਿਰਮ ਹੀ ਸੁਆਂਤੀ ਮੀਹ ਵਰ੍ਹਾਉਂਦੇ ਰਹਿਣਗੇ I
ਕਲਮ ਸੋਹਲ ਤੂੰ ਚਲਾਵੀਂ ਰੌਸ਼ਨੀ ਦੇ ਵਾਸਤੇ ,
ਸ਼ਿਅਰ ਤੇਰੇ ਫਿਰ ਗਜ਼ਲ ਨੂੰ ਵੀ ਸਜਾਉਂਦੇ ਰਹਿਣਗੇ I