ਗ਼ਜ਼ਲ (ਗ਼ਜ਼ਲ )

ਬਲਦੇਵ ਸਿੰਘ ਜਕੜੀਆ   

Email: dev.2006@hotmail.com
Address:
India
ਬਲਦੇਵ ਸਿੰਘ ਜਕੜੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


name of abortion pill in u

where to buy abortion pill in usa go where to buy abortion pill in usa

buy amitriptyline

amitriptyline online
ਮਤ ਕਰਨਾ ਵਿਸ਼ਵਾਸ਼ ਇਹਨਾਂ ਅਫਵਾਵਾਂ ਦਾ |
ਕਿ ਮੈ ਬਦਲ ਗਿਆਂ ਰੁਖ ਵੇਖ ਹਵਾਵਾਂ ਦਾ |
 
ਮਦੁਰ ਸੁਰੀਲੀ 'ਵਾਜ਼ ਕਦੇ ਵੀ ਕੋਇਲ ਦੀ ,
ਰੋਕ ਸਕੀ ਨਾ ਰੋਅਲਾ -ਰੱਪਾ ਕਾਵਾਂ ਦਾ |
 
ਹਰ ਗੱਲ ਸੋਚੋ, ਪਰਖੋ ਤੇ ਫਿਰ ਅਪਣਾਓ ,
ਗਰਮ ਮਹੋਲ ਬੜਾ ਅਜਕਲ ਅਫਵਾਵਾਂ ਦਾ |
 
ਤੇਰੇ ਘਰ ਦੀ ਸ਼ੋ ਮੂਰਤ ਅਧ-ਨੰਗੀ ਕਿਓਂ ?
ਸ਼ਰਮ, ਹਯਾ ਜੇ ਗਹਿਣਾ ਹੈ ਮਹਿਲਾਵਾਂ ਦਾ |
 
ਮੈ ਕੁਝ ਨਿਯਮ , ਅਸੂਲ , ਸਿਧਾਤਾਂ ਦਾ ਪੱਕਾ ,
ਰਾਜ਼ ਇਹੋ ਹੈ ਟੁੱਟਿਆਂ-ਭੱਜੀਆਂ ਬਾਹਵਾਂ ਦਾ |
 
ਇਸ ਵਿੱਚ ਸੇਵਾ ਦੀ ਵੀ ਖੂਬ ਗੁੰਜਾਇਸ਼ ਹੈ,
ਰਿਹਾ ਸਿਆਸਤ ਓੰਝ ਅਖਾੜਾ ਦਾਵਾਂ ਦਾ  |