ਬਸੰਤੁ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


amitriptyline 10mg

buy amitriptyline
ਫੂਟਹੀ ਕਰੂੰਬਲਿ ਸੂਰਜੁ ਖਿੜ੍ਹਿਆ ਲੈ ਫੁਲਕਾਰੀ ਬਸੰਤੁ ਰਿਤੁ ਆਈ ‍॥੧॥ 
ਦਲਿੱਦਰਿ ਲਾਹਿਆ ਜੋਬਨਿ ਛਾਇਆ ਸੱਧਰਾਂ ਰਲਿ ਆ ਛਹਿਬਰ ਲਾਈ ॥੨॥ 
ਘਟਿ ਘਟਿ ਬੂਰਿਆ ਅੰਤਰਿ ਪੂਰਿਆ ਅੰਮ੍ਰਿਤਿ ਫਲੁ ਸੁਗੰਧਿ ਹਰਿਆਈ ॥੩॥ 
ਪਿਰੁ ਮੇਲਿ ਸੁਭਾਗਾ ਮੁੰਧੈ ਭਾਗੁ ਜਾਗਾ ਮਨੁ ਕੋਇਲ ਮਧੁਰ ਧੁਨਿ ਗਾਈ ॥੪॥ 
ਮਿਲਉ ਸਹੇਲੀਓ ਪਿਰੁ ਗਹੇਲੀਓ ਘੜ੍ਹੀ ਜਨਮਿ ਜਤਨਿ ਬਹੁ ਆਈ ॥੫॥ 
ਜਿਨਹਿ ਘਰਿ ਕੰਤੁ ਤਿਨਹਿ ਬਸੰਤੁ ਅਵਰਿ ਕੰਵਲ ਸਭਿ ਆਈ ਜਾਈ ॥੬॥੧॥