ਕਵਿਤਾਵਾਂ

 •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
 •    ਛੱਲਾ / ਲੱਕੀ ਚਾਵਲਾ (ਕਵਿਤਾ)
 •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
 •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
 •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
 •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
 •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
 •    ਮਤਲਬ / ਹਰਦੀਪ ਬਿਰਦੀ (ਕਵਿਤਾ)
 •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
 •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
 •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
 •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
 • ਟਰੰਪ ਅਾ ਰਿਹਾ ੳੂ (ਮਿੰਨੀ ਕਹਾਣੀ)

  ਕਵਲਦੀਪ ਸਿੰਘ ਕੰਵਲ   

  Email: kawaldeepsingh.chandok@gmail.com
  Cell: +91 88728 83772
  Address: H. No. 501/2, Dooma Wali Gali
  Patiala India 147001
  ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  "ਬਾਹਲੀ ਓ ਮਾੜ੍ਹੀ ਖ਼ਬਰ ਅਾੲੀ ਅਾ ਦੀਪਿਅਾ, ਅਮਰੀਕਾ ਤੋਂ, ਸਵੇਰੇ-ਸਵੇਰੇ !"
  "ਕਿੳੁਂ ! ਕੀ ਹੋ ਗਿਅਾ ਜੱਸਿਅਾ?"
  "ਸੁਣਿਅਾ ੳੁੱਥੇ ਕੱਟੜਵਾਦੀ ਟਰੰਪ ਅਾ ਰਿਹਾ ੳੂ, ਅਗਲੇ ਰਸ਼ਟਰਪਤੀ ਵਜੋਂ ! ਭਾਰੀ ਵਿਰੋਧ ਦੇ ਬਾਵਜੂਦ ਵੀ ੳੁਹ ਮੁੱਖ ਵਿਰੋਧੀ ਦਲ ਦੇ ੳੁਮੀਦਵਾਰ ਵਜੋਂ ੳੁਭਰ ਅਾੲਿਅਾ ਵੇ..."
  "ਅੈ ਤਾਂ ਬਾਹਲੀ ਓ ਚੰਗੀ ਖ਼ਬਰ ਸੁਣਾੲੀ ਤੂੰ, ਜੱਸਿਅਾ! ਸੱਚੀਂਓ, ਰੂਹ ਖੁਸ਼ ਕਰ ਤੀ !"
  "ਓੲੇ ਦੀਪਿਅਾ, ਦਿਮਾਗ ਤਾਂ ਨੀਂ ਫਿਰ ਗਿਅਾ ੲੀ ਤੇਰਾ ? ਜਾਂ ਤੇਰੀ ਰਾਤ ਦੀ ਖਾਧੀ ਪੀਤੀ ਨੀਂ ੳੁੱਤਰੀ ੳੂ ਕੋੲੀ, ਹਾਲੇ ਤਾਂੲੀ ?"
  "ਭਲਿਅਾ, ੲੇਡੀ ਕੀ ਅਾਖ਼ਰ ਅਾਗੀ ੳੂ ਤੈਨੂੰ ਜੋ ੲਿੰਨਾ ਤੱਤਾ ਪਿਅਾ ਹੋ ਗਿਅੈਂ ਯੱਕੇ ਦਮ ?"
  "ਤੂੰ ਤੱਤੇ ਦੀ ਗੱਲ ਕਰਦੈਂ ? ਓੲੇ, ਜਿਹੜੇ ਨਿਖਸਮੇ ਦੀ ਤੈਨੂੰ ਖੁਸ਼ੀ ਪੲੀ ਚੜ੍ਹੀ ੳੂ, ਤੈਨੂੰ ਪਤਾ ਵੀ ੳੂ ਕਿ ੳੁਹ ਤੇਰੀ ਕੁਲੱਗਦੀ ਦਾ ਜਾੲਿਅਾ ਕਿੱਡੀ ਖ਼ਤਰਨਾਕ ਸ਼ੈਅ ਵੇ ? ਨਸਲਵਾਦੀ ਸੱਜੇਪੱਖੀ ੳੂ, ਜੋ ਘੱਟਗਿਣਤੀਅਾਂ ਤੇ ਹੋਰਨਾਂ ਕੌਮੀਅਤਾਂ ਪ੍ਰਤੀ ਨਾ ਕੇਵਲ ਮਾੜ੍ਹੀ ਭਾਵਨਾ ਰੱਖਦਾ ਵੇ ਬਲਕਿ ਓਸਦਾ ਸਪਸ਼ਟ ਪ੍ਰਗਟਾਵਾ ਵੀ ਕਰ ਚੁਕਿਅਾ ਵੇ ! ੲੇਸ ਦੇ ਬਿਨਾਂ ੳੁਹ ਪੂੰਜੀਪਤੀਅਾਂ ਦੇ ਹੱਕੀ ਅਤੇ ਗਰੀਬ-ਮਾਹਤੜ ਤਬਕੇ ਦੇ ਵਿਰੋਧੀ ਅਤੇ ਜਮਹੂਰੀ ਤੇ ਮਨੁੱਖੀ ਹਕੂਕਾਂ 'ਤੇ ਨਾਜਾੲਿਜ਼ ਪਾਬੰਦੀਅਾਂ ਲਗਾੳੁਣ ਵਾਲੀਅਾਂ ਨੀਤਿਅਾਂ ਲਿਅਾੳੁਣ ਦਾ ਵੀ ਸਾਫ਼ ਸੰਕੇਤ ਦੇ ਚੁਕਾ ਵੇ ! ਨਾਲ ਹੀ ਨਾਲ, ੳੁਹ ਸੰਸਾਰ ਪੱਧਰ 'ਤੇ ਵੀ ਫ਼ਿਰਕਾਪ੍ਰਸਤ, ਮਾਰੂ ਵੰਡੀਅਾਂ ਪਾੳੁਣ ਅਤੇ ਨਫ਼ਰਤ ਤੇ ਜੰਗਾਂ ਦੀ ਕਾਰਜਪ੍ਰਣਾਲੀ ਅਪਣਾ ਮਨੁੱਖਤਾ ਦੇ ਘਾਣ ਦੇ ਸਿੱਧੇ ੲਿਸ਼ਾਰੇ ਦਿੰਦਾ ਅਾ ਰਿਹਾ ਵੇ !"