ਕਵਿਤਾਵਾਂ

 •    ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਲੋਕ ਤੱਥ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜੀਵਨ ਦੀ ਅਟੱਲ ਸਚਾਈ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਭਗਤ ਸਿੰਘ ਜਿਹਾ ਸੂਰਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਹਕੀਕੀ ਗੱਲਾਂ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਦੋਹੇ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਕੁਦਰਤ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਜ਼ਿੰਦਗੀ ਚਲਦੀ ਸਾਹ ਦੇ ਨਾਲ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਬੋਲੀਅਾਂ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਵੋਟ ਲੋਕਾਂ ਦਾ ਹਥਿਅਾਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਸਤਿਗੁਰ ਨਾਨਕ ਪ੍ਰਗਟਿਅਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਵੋਟਾਂ ਵਾਲੀ ਖੇਡ / ਜਸਵੀਰ ਸ਼ਰਮਾ ਦੱਦਾਹੂਰ (ਕਾਵਿ ਵਿਅੰਗ )
 •    ਪੁਰਾਤਨ ਪੰਜਾਬ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਸ਼ੌਕ ਹੈ ਪੋਨੀ ਦਾ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਪਾਖੰਡਵਾਦ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 •    ਤੇਰੀ ਜਿੰਦ / ਜਸਵੀਰ ਸ਼ਰਮਾ ਦੱਦਾਹੂਰ (ਗੀਤ )
 •    ਜੇ ਸਾਂਭਿਆ ਨਾ ਗਿਆ ਵਿਰਸਾ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
 • ਸਭ ਰੰਗ

 •    ਕਲੀਆਂ ਤੇ ਗੀਤਾਂ ਦਾ ਰਚੇਤਾ 'ਦੇਵ ਥਰੀਕੇ ਵਾਲਾ' / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਵਿਸ਼ਵਾਸ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਤੇਰੇ ਭਰੋਸੇ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਰਾਜੂ ਦੱਦਾਹੂਰ ਨੂੰ ਯਾਦ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਨਸਾਨ ਇਨਸਾਨੀਅਤ ਨੂੰ ਭੁਲਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਆਤਮ ਬਲ ਨਾਲ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਜੱਦੀ ਪਿੰਡ ਦੀ ਯੂਥ ਕਲੱਬ ਨੇ ਮਾਨ ਬਖ਼ਸ਼ਿਆ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਕ ਚੰਗੀ ਆਦਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸਮਾਂ ਸਮਾਂ ਸਮਰੱਥ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਮੇਰੀ ਮੌਤ ਤੇ ਨਾ ਰੋਇਓ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਘਰ ਨੂੰ ਅਬਾਦ ਰੱਖਣ ਲਈ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
 •    ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਬਾਬਾ ਸ਼ੇਖ ਫ਼ਰੀਦ ਜੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਦੇਖਣਾ ਹੈ ਚੰਨ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਛੰਦ ਬਗੀਚਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਗ਼ਦਰ ਲਹਿਰ ਦੇ ਸ਼ਹੀਦ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਚੋਣ ਨਿਸ਼ਾਨ ਗੁੱਲੀ ਡੰਡਾ / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 •    ਸਾਉਣ ਮਹੀਨੇ ਦਾ ਤੋਹਫ਼ਾ - ਬਿਸਕੁਟ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
 • ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ (ਵਿਅੰਗ )

  ਜਸਵੀਰ ਸ਼ਰਮਾ ਦੱਦਾਹੂਰ   

  Email: jasveer.sharma123@gmail.com
  Cell: +91 94176 22046
  Address:
  ਸ੍ਰੀ ਮੁਕਤਸਰ ਸਾਹਿਬ India
  ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  purchase abortion pill online

  abortion pill online usa
  ਦੋਸਤੋਂ ਜੀਭ ਦਾ ਸਵਾਦ ਭੈੜਾ ਹੁੰਦਾ ਹੈ, ਇਨਸਾਨ ਲੱਜਤਾ ਪਿਛੇ ਕੁੱਝ ਵੀ ਕਰ ਗੁਜਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਸੇ ਤਰ੍ਹਾਂ ਹੀ ਮੇਰੇ  ਨਾਲ ਵੀ ਵਾਪਰਿਆ। ਸਾਲੀ ਦਾ ਫੋਨ ਆਇਆ ਕਿ ਜੀਜਾ ਜੀ ਦੇਸੀ ਮੁਰਗਾ ਖਾਣਾ ਹੈ ਤਾਂ ਤੁਹਾਡੇ ਭਾਈ ਸਾਹਿਬ(ਸਾਢੂ) ਨੇ ਬਹੁਤ ਵਧੀਆ ਅੱਜ ਪਿੰਡ ਚੋ ਦੇਸੀ ਮੁਰਗਾ ਲਿਆਂਦਾ ਹੈ ਤੇ ਮੈਂ ਵੀ ਵਧੀਆ ਮਸਾਲਿਆਂ ਦੇ ਨਾਲ ਬਣਾਉਂਗੀ, ਜੇਕਰ ਤੁਸੀ ਦੇਸੀ ਮੁਰਗਾ ਖਾਣਾ ਹੈ, ਤਾਂ ਖੰਝਿਆ ਜੋ ਨਾ ਅੱਜ ਸਾਡੇ ਪਾਸ ਆ ਜਾਣਾ। ਜਿਵੇਂ ਮੈਂ ਪਹਿਲਾਂ ਜਿਕਰ ਕੀਤਾ ਹੈ ਕਿ ਆਦਮੀ ਜੀਭ ਦੇ ਸਵਾਦ ਸਦਾ ਹੀ ਭਾਲਦਾ ਹੈ ਤੇ ਉਹ ਵੀ ਜੇਕਰ ਸਾਲੀ ਦਾ ਫੋਨ ਦੇਸੀ ਮੁਰਗੇ ਦਾ ਆਇਆ ਹੋਵੇ ਤਾ ਫਿਰ ਮੂੰਹ ਵਿੱਚ ਪਾਣੀ ਨਾ ਭਰੇ, ਇਹ ਤਾਂ ਹੋ ਹੀ ਨਹੀਂ ਸਕਦਾ। ਯਾਰਾਂ ਨੇ ਇਕ ਦੋ ਸੂਟ ਪੈਕ ਕੀਤੇ ਬੈਗ ਚ ਪਾਏ ਤੇ ਖਿੱਚ ਲਈ ਤਿਆਰੀ ਬੱਚਿਆਂ (ਨੂੰਹਾਂ) ਨੇ ਬਥੇਰਾ ਪੁਛਿਆ ਕਿ ਡੈਡੀ ਜੀ ਅਚਨਚੇਤ ਹੀ  ਕਿਧਰ ਦੀ ਤਿਆਰੀ ਕਰ ਲਈ? ਕੋਈ ਅਚਾਨਕ ਹੀ ਕੰਮ ਪੈ ਗਿਆ ਕਹਿ ਕੇ ਛੇਤੀ ਦੇਣੇ ਬੱਸ ਫੜੀ ਤੇ ਪਹੁੰਚ ਗਿਆ ਸਾਲੀ ਦੇ ਪਿੰਡ। ਮੁਰਗੇ ਦਾ ਤਾਂ ਕਿਤੇ ਨਾਮੋ ਨਿਸ਼ਾਨ ਨਹੀ ਸੀ ਤੇ ਨਾ ਹੀ ਕੋਈ ਕਿਸੇ ਕਿਸਮ ਦੀ ਘਰੋਂ ਅਵਾਜ ਹੀ ਮੁਰਗੇ ਦੀ ਆ ਰਹੀ ਸੀ। ਮੈਂ ਸੋਚਿਆ ਕਿ ਸ਼ਾਇਦ ਵੱਢ ਕੇ ਪਹਿਲਾਂ ਹੀ ਕੰਮ ਨਿਬੇੜ ਲਿਆ ਹੋਵੇਗਾ। ਜਿਵੇਂ ਜਿਵੇਂ ਸ਼ਾਮ ਪੈ ਰਹੀ ਸੀ ਮੇਰੀ ਦੇਸੀ ਮੁਰਗੇ ਖਾਣ ਦੀ ਲਾਲਸਾ ਵਧ ਰਹੀ ਸੀ, ਅਚਾਨਕ ਕਿਸੇ ਮਰੀਜ ਨੂੰ ਘਰ ਜਾ ਕੇ ਦਵਾਈ ਦੇਣ ਦਾ ਸੰਦੇਸ਼ ਸਾਢੂ ਸਾਹਿਬ ਨੂੰ ਆਇਆ ਤੇ ਉਹ ਚਲੇ ਗਏ ਤੇ ਜਾਂਦੇ ਜਾਂਦੇ ਕਹਿ ਗਏ ਕਿ ਰੋਟੀ ਦੀ ਤਿਆਰੀ ਕਰੋ ਮੈਂ ਹੁਣੇ ਆਇਆ। ਕੋਈ 15/20 ਮਿੰਟਾਂ ਵਿੱਚ ਡਾਕਟਰ ਸਾਹਿਬ ਆ ਗਏ ਮੈਂ ਤੇ ਸਾਢੂ ਸਾਹਿਬ ਐਧਰ ਉਧਰ ਦੀਆਂ ਗੱਲਾਂ ਕਰਦੇ ਰੋਟੀ ਦੇ ਨਾਲ ਮੁਰਗੇ ਦੀ ਉਡੀਕ ਕਰਨ ਲੱਗੇ। ਥੋੜੀ ਦੇਰ ਬਾਅਦ ਗਰਮ ਪਾਣੀ+ਠੰਡਾ ਪਾਣੀ ਦੇ ਦੋ ਜੱਗ ਅਚਾਰ, ਗਿਲਾਸ ਆ ਗਏ। ਉਤਸੁਕਤਾ ਹੋਰ ਵਧ ਗਈ ਹੁਣ ਜਲਦੀ ਹੀ ਰੋਟੀ ਤੇ ਦੇਸੀ ਮੁਰਗਾ ਆ ਜਾਵੇਗਾ। ਸੋ ਦੋ ਥਾਲੀਆਂ ਵਿੱਚ ਰੋਟੀ ਪਰੋਸ ਕੇ ਆ ਗਈ, ਥੋੜੀ ਦੇਰ ਹੋਰ ਉਡੀਕ ਕੀਤੀ ਕਿ ਮੁਰਗੇ ਵਾਲਾ ਡੁੰਘਾ ਬਾਅਦ ਵਿੱਚ ਆਵੇਗਾ ਪਰ ਸਾਲੀ ਸਾਹਿਬਾਂ ਕਹਿਣ ਲੱਗੇ ਖਾਓ ਜੀ ਬੈਠੇ ਕੀ ਕਰ ਰਹੇ ਹੋ? ਮੈਂ ਕਿਹਾ ਕਿ ਮੁਰਗਾ ਵੀ ਲਿਆਓ, ਤੇ ਉਹ ਕਹਿੰਦੀ ਇਹੀ ਹੈ ਜੋ ਆਪ ਦੇ ਮੂਹਰੇ ਪਿਆ ਹੈ, ਸਾਡੇ ਪਿੰਡਾਂ ਵੱਲ ਤਾਂ ਵਧੀਆ ਦੇਸੀ ਸਰੋਂ ਦੇ ਸਾਗ ਨੂੰ ਹੀ ਦੇਸੀ ਮੁਰਗਾ ਕਹਿੰਦੇ ਨੇ, ਮੈਂ ਮੱਥੇ ਤੇ ਹੱਥ ਮਾਰਿਆ ਕਿ ਐਸਾ ਦੇਸੀ ਮੁਰਗਾ ਤਾਂ ਮੈਂ ਇਸ ਤੋਂ ਅੱਧੇ ਪੈਸਿਆ ਨਾਲ ਆਪਦੇ ਹੀ ਸ਼ਹਿਰ ਖਾ ਲੈਣਾ ਸੀ, ਜਿਨਾਂ ਬੱਸ ਦਾ ਕਿਰਾਇਆ ਲਾ ਕੇ ਮੈਂ ਤੁਹਾਡੇ ਘਰ ਮੁਰਗਾ ਖਾਣ ਪਹੁੰਚਿਆ ਹਾਂ? ਸਾਲੀ ਦੇ ਬੋਲ ਸਨ ਪਰ ਜੀਜਾ ਜੀ ਉੱਥੇ ਸਾਲੀ ਦੇ ਹੱਥ ਦੇ ਬਣੇ ਮੁਰਗੇ ਦਾ ਸਵਾਦ ਤਾਂ ਨਹੀਂ ਸੀ ਨਾ ਆਉਣਾ?