Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਮਈ 2017 ਅੰਕ
ਕਹਾਣੀਆਂ
ਅਭੁੱਲ ਪਲ
/
ਕੁਲਦੀਪ ਸਿੰਘ ਬਾਸੀ
(
ਕਹਾਣੀ
)
ਧਰਮਪੁਰੇ ਦੀ ਗ਼ਸ਼ਤੀ
/
ਮਨਮੋਹਣ ਕੌਰ
(
ਕਹਾਣੀ
)
ਜਦੋ ਮੈ ਨਵੀਂ ਜੁੱਤੀ ਬਣਵਾਈ
/
ਰਮੇਸ਼ ਸੇਠੀ ਬਾਦਲ
(
ਪਿਛਲ ਝਾਤ
)
ਪਾਣੀ ਦੀ ਅਹਿਮੀਅਤ (ਬਾਲ ਕਹਾਣੀ)
/
ਸਾਧੂ ਰਾਮ ਲੰਗਿਆਣਾ (ਡਾ.)
(
ਕਹਾਣੀ
)
ਕਵਿਤਾਵਾਂ
ਕੁਦਰਤ ਦਾ ਵਰਦਾਨ (ਬਾਲ ਰਚਨਾ)
/
ਵਿਵੇਕ
(
ਕਵਿਤਾ
)
ਤਲਾਕ
/
ਬਿੰਦਰ ਜਾਨ ਏ ਸਾਹਿਤ
(
ਕਵਿਤਾ
)
ਸਾਝ ਕਰੀਜੈ ਗੁਣਹ ਕੇਰੀ
/
ਗੁਰਮੀਤ ਸਿੰਘ 'ਬਰਸਾਲ'
(
ਕਵਿਤਾ
)
ਰਾਜਨੀਤੀ ਆਲੀ,ਭੋਲੀ ਤੇ ਗੋਲ
/
ਹਰਦੇਵ ਚੌਹਾਨ
(
ਕਵਿਤਾ
)
ਹੰਝੂ
/
ਸਤੀਸ਼ ਠੁਕਰਾਲ ਸੋਨੀ
(
ਕਵਿਤਾ
)
ਮੌਸਮ ਦੀ ਮਾਰ
/
ਮਨਦੀਪ ਗਿੱਲ ਧੜਾਕ
(
ਕਵਿਤਾ
)
ਗ਼ਜ਼ਲ
/
ਅਮਰਜੀਤ ਸਿੰਘ ਸਿਧੂ
(
ਗ਼ਜ਼ਲ
)
ਕੰਜਕਾਂ
/
ਹਰਦੀਪ ਬਿਰਦੀ
(
ਕਵਿਤਾ
)
ਅੱਖਰਾਂ 'ਚ ਬੰਬ
/
ਹਰਦੇਵ ਸਿੰਘ
(
ਕਵਿਤਾ
)
ਰੁੱਤਾਂ
/
ਰਮਿੰਦਰ ਫਰੀਦਕੋਟੀਆ
(
ਕਵਿਤਾ
)
ਗ਼ਜ਼ਲ
/
ਆਰ ਬੀ ਸੋਹਲ
(
ਗ਼ਜ਼ਲ
)
ਸਭ ਰੰਗ
ਡਰਾਮੇਬਾਜ਼ (ਇਕਾਂਗੀ)
/
ਗੁਰਨਾਮ ਸਿੰਘ ਸੀਤਲ
(
ਨਾਟਕ
)
ਮਜ਼ਦੂਰਾਂ ਦੀ ਹਾਲਤ ਕਿੰਝ ਬਿਹਤਰ ਬਣਾਈ ਜਾ ਸਕੇ
/
ਦਲਵੀਰ ਸਿੰਘ ਲੁਧਿਆਣਵੀ
(
ਲੇਖ
)
ਆਰਟਿਸਟ ਰਣਦੀਪ ਸਿੰਘ ਗਿੱਲ
/
ਜਸਪ੍ਰੀਤ ਸਿੰਘ
(
ਲੇਖ
)
ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ
/
ਉਜਾਗਰ ਸਿੰਘ
(
ਪੁਸਤਕ ਪੜਚੋਲ
)
ਜਿੰਦਗੀ ਜਿਉਣ ਲਈ ਹੱਥੀ ਕਿਰਤ ਕਰਨਾ ਜਰੂਰੀ
/
ਜਸਵੀਰ ਸ਼ਰਮਾ ਦੱਦਾਹੂਰ
(
ਲੇਖ
)
ਉਹ ਕੁੜੀ ਕਿੱਥੇ ਗਈ
/
ਸੀ. ਮਾਰਕੰਡਾ
(
ਪੁਸਤਕ ਪੜਚੋਲ
)
ਲੜੀਵਾਰ
ਤਫ਼ਤੀਸ਼ - 11
/
ਮਿੱਤਰ ਸੈਨ ਮੀਤ
(
ਨਾਵਲ
)
ਧ੍ਰਿਤਰਾਸ਼ਟਰ - 11
/
ਐਸ ਤਰਸੇਮ (ਡਾ)
(
ਸਵੈ ਜੀਵਨੀ
)
ਹੀਰ (ਭਾਗ13)
/
ਵਾਰਿਸ ਸ਼ਾਹ
(
ਕਿੱਸਾ ਕਾਵਿ
)
An error has occurred.
Error: is currently unavailable.
ਤਲਾਕ (ਕਵਿਤਾ)
ਬਿੰਦਰ ਜਾਨ ਏ ਸਾਹਿਤ
Email:
binderjann999@gmail.com
Address:
Italy
ਬਿੰਦਰ ਜਾਨ ਏ ਸਾਹਿਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਤਲਾਕ ਤਲਾਕ ਤਲਾਕ
ਸ਼ਬਦ ਦਿਲ ਚੀਰਦਾ
ਕਾਗਜ਼ਾ ਚ ਰੁਲ ਗਿਆ
ਕਿੱਸਾ ਰਾਂਝੇ ਹੀਰ ਦਾ
ਅਦਾਲਤਾਂ ਨੇ ਅੰਤ ਕਿਤਾ
ਉਮਰਾਂ ਦੇ ਸੀਰ ਦਾ
ਸ਼ਬਦ ਇਹ ਬੇਈਮਾਨ
ਸ਼ੋਸਣ ਸਰੀਰ ਦਾ
ਮਹੱਬਤਾਂ ਦੀ ਗੰਢ ਤੋੜੇ
ਜਹਿਰ ਏਸ ਤੀਰ ਦਾ
ਰੁਲ ਜਾਣ ਚੌਕੇ ਚੁਲੇ
ਘਰ ਜਿਉ ਫਕੀਰ ਦਾ
ਅੰਤ ਨਹੀ ਹੋਣ ਦੇਦਾਂ
ਨੈਣਾ ਵਾਲੇ ਨੀਰ ਦਾ
ਉਮਰਾਂ ਤੋਂ ਗਹਿਰਾ ਫੱਟ
ਏਸ ਸ਼ਮਸ਼ੀਰ ਦਾ
ਕੌਣ ਮੁੱਲ ਪਾਉਦਾ ਮੁੜ
ਕੱਟੀ ਹੋਈ ਲੀਰ ਦਾ
ਸਿਨੇ ਬਣ ਖੁਭ ਜਾਵੇ
ਕੰਡਾ ਜਿਉਂ ਕਰੀਰ ਦਾ
ਬਿੰਦਰਾ ਨਾਂ ਹੱਲ ਕੋਈ
ਮਰ ਗਈ ਜਮੀਰ ਦਾ