ਹੰਝੂ (ਕਵਿਤਾ)

ਸਤੀਸ਼ ਠੁਕਰਾਲ ਸੋਨੀ   

Email: thukral.satish@yahoo.in
Phone: +91 1682 270599
Cell: +91 94173 58393
Address: ਮਖੂ
ਫਿਰੋਜ਼ਪੁਰ India
ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਭੁੱਖ ਦੇ ਉਪਜਾਏ ਹੰਝੂ ਨਹੀਂ 
ਨਾ ਹੀ ਇਹ 
ਇੱਕਲਤਾ , ਬੇਬਸੀ ਜਾਂ ਮੁਫਲਿਸੀ ਚੋ ਉਪਜੇ ਹਨ 
ਇਹ ਤਾਂ ਉਸ  ਉਮੀਦ ਦੇ ਖੁੱਸ ਜਾਣ ਦੇ ਹੰਝੂ ਹਨ 
ਜੋ ਤੇਰੇ ਹੋਵਣ ਨਾਲ ਉਪਜੀ ਸੀ  
ਤੇ ਅੱਜ ਤੇਰੇ ਤੁਰ ਜਾਵਣ ਨਾਲ 
ਤਿੜਕ  ਗਈ ਹੈ





samsun escort canakkale escort erzurum escort Isparta escort cesme escort duzce escort kusadasi escort osmaniye escort