ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਬਚਪਨ (ਕਵਿਤਾ)

  ਮਨਪ੍ਰੀਤ ਸਿੰਘ ਲੈਹੜੀਅਾਂ   

  Email: khadrajgiri@gmail.com
  Cell: +91 94638 23962
  Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
  ਰੂਪਨਗਰ India
  ਮਨਪ੍ਰੀਤ ਸਿੰਘ ਲੈਹੜੀਅਾਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਬਚਪਨ ਆਇਆ ਤੇ ਗਿਆ,
                 ਪਿੱਛੇ ਕੁੱਝ ਨਾ ਰਿਹਾ,
  ਕੀਮਤੀ ਸੀ ਬਚਪਨ ਮੇਰਾ,
                 ਜਿਸਦਾ ਕਦੇ ਮੁੱਲ ਨਾ ਪਿਆ,
  ਉਹ ਸਲੇਡੇ ਵਾਲੀ ਕਹਾਣੀ,
                   ਦਾਦੀ ਬੈਠ ਜਦੋਂ ਸੁਣਾਉਣੀ,
  ਦਾਦੀ ਦੀ ਉਹ ਗੋਦ ਅਵੱਲੀ,
                   ਝੱਟ ਮੈਨੂੰ ਨੀਂਦ ਆ ਜਾਣੀ,
  ਬੇਸ਼ੱਕ ਮੈਂ ਅਧਿਆਪਕ ਬਣਿਆ,
                    ਅੱਜ ਬਾਪੂ ਦਾ ਕੁੱਟਿਆ,
  ਪਰ ਬਚਪਨ ਮੁੜ ਕਿਉਂ ਨਹੀਂ ਆਉਂਦਾ,
                ਸੋਚ-ਸੋਚ ਦਿਲ ਟੁੱਟਿਆ,
  ਅੱਜ ਕਿੰਨੀਆਂ ਸਭ ਨੂੰ ਟੈਨਸ਼ਨਾਂ,
                       ਕਿੰਨੀਆਂ ਚਾਲ-ਬਾਜ਼ੀਆਂ ਨੇ,
  ਨਕਲੀ ਮੁਖੋਟੇ ਲਾ ਕੇ ਯਾਰੋ,
                     ਲੋਕ ਮਾਰਦੇ ਬਾਜ਼ੀਆ ਨੇ,
  ਬੇਫਿਕਰੀ ਜ਼ਿੰਦਗੀ ਦੇ ਵਿੱਚ,
                      ਸਭ ਦੇ ਰਾਜ ਦੁਲਾਰੇ ਸੀ,
  ਬਚਪਨ ਵੇਲੇ ਗਮ ਨਾ ਕੋਈ,
                       ਖੁਸ਼ੀਆਂ ਖੇੜੇ ਸਾਰੇ ਸੀ।