ਤੁਸੀਂ ਨੀਲ ਕਮਲ ਰਾਣਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

 •    ਸ਼ਹੀਦੀ ਸਮਾਗਮ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਇਨਸਾਨੀਅਤ / ਨੀਲ ਕਮਲ ਰਾਣਾ (ਕਹਾਣੀ)
 •    ਫਿਤਰਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਚਿੱਟਾ ਖੂਨ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਕਿਸ਼ਤਾਂ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਸਹਾਰਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਮੌਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਖੂੰਖਾਰ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਇੱਕ ਸੀ ਚਿੜੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਜਿੱਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਰੰਗਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਦੰਗ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਡਾਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਤੇ ਫਾਂਸੀ ਖੁਦ ਲਟਕ ਗਈ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਕਾਨੂੰਨਘਾੜੇ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਛਿੱਕਲੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 • ਕਿਸ਼ਤਾਂ (ਮਿੰਨੀ ਕਹਾਣੀ)

  ਨੀਲ ਕਮਲ ਰਾਣਾ   

  Email: nkranadirba@gmail.com
  Cell: +91 98151 71874
  Address: ਦਿੜ੍ਹਬਾ
  ਸੰਗਰੂਰ India 148035
  ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪਿੰਡ ਦੇ ਸ਼ਝੇ ਪ੍ਰੋਗਰਾਮ ਵਿੱਚ ਸ਼ਰਕਤ ਕਰਨ ਪੁੱਜੇ ਸ਼ਤਾਧਾਰੀ ਪਾਰਟੀ ਦੇ ਨੇਤਾ ਨੇ ਮੌਕਾ ਤਾੜਦਿਆਂ ਸ਼ਟੇਜ ਸ਼ਭਾਲੀ ਤੇ ਆਪਣੀ ਸ਼ਰਕਾਰ ਦੀਆਂ ਸ਼ਫਤਾਂ ਦੇ ਪੁਲ ਬੰਨ੍ਹਦਾ ਬੋਲਿਆ ਸ਼ਡੀ ਸ਼ਰਕਾਰ ਨੇ ਬਹੁਤ ਕੰਮ ਕਰਵਾਏ, ਆਹ ਤੁਹਾਡੇ ਪਿੰਡ ਵਿਚੋਂ ਲੰਘਦੀ ਬਾਹਰਲੇ ਦੇਸ਼.ਾ ਵਰਗੀ ਛੇ ਲਾਇਨੀ ਸ਼ੜਕ ਹੀ ਦੇਖ ਲਓ, ਇਹ ਵੀ ਸ਼ਡੀ ਹੀ ਦੇਣ ਐ |
   ਰੁਕੋ|  ਭੌਂਦੂ ਅਮਲੀ ਭੀੜ *ਚੋਂ ਖੜ੍ਹਾ ਹੁੰਦਾ ਠਰੰ੍ਹਮੇਂ ਨਾਲ ਬੋਲਿਆ, * ਨੇਤਾ ਜੀ, ਇਹ ਸ਼ੜਕ ਕਿਸ਼ ਸ਼ਰਕਾਰ ਨੇ ਨ੍ਹੀਂ ਬਣਾਈ ਇਹ ਤਾਂ ਲੋਕਾਂ ਨੇ ਕਰਜਾ ਲੈ ਕੇ ਆਪ ਬਣਾਈਐ|
   ਹੈਂ ...| ਤੂੰ ਕਮਲਾ ਤਾਂ ਨੀਂ ਹੋ ਗਿਆ, ਇੰਜ ਕਿਵੇਂ ਬਣਾ ਲੈਣਗੇ ਲੋਕੀਂ ਆਪੇ ਸ਼ੜਕਾਂ ?* ਨੇਤਾ ਆਪਣੀ ਫ.ਜੀਹਤ ਸ਼ਮਝਦਾ ਭੌਂਦੂ ਵੱਲ ਅੱਖਾਂ ਤਰੇਰ ਕੇ ਬੋਲਿਆ| * ਅਸ਼ ਹੁਣ ਐਨੇ ਵੀ ਕਮਲੇ ਨ੍ਹੀਂ ਰਹੇ ਨੇਤਾ ਜੀ, ਚਲੋ ਇੱਕ ਗੱਲ ਦੱਸ਼ ਜੇ ਇਹ ਸ਼ੜਕ ਤੁਸ਼ ਬਣਾਈ ਐ ਤਾਂ ਉਹ ਟੋਲ ਪਲਾਜ.ੇ ਵਾਲੇ ਸ਼ੜਕ *ਤੋਂ ਲੰਘਦੇ ਲੋਕਾਂ ਤੋਂ ਕਰਜੇ ਦੀਆਂ ਕਿਸ਼.ਤਾਂ ਕਿTੁਂ ਭਰਵਾਉਦੇ ਨੇ ?* ਨਿਰੁੱਤਰ ਹੋਇਆ ਨੇਤਾ ਬਗਲਾਂ ਝਾਕਣ ਲੱਗਾ|