ਤੁਸੀਂ ਨੀਲ ਕਮਲ ਰਾਣਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਸ਼ਹੀਦੀ ਸਮਾਗਮ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਇਨਸਾਨੀਅਤ / ਨੀਲ ਕਮਲ ਰਾਣਾ (ਕਹਾਣੀ)
  •    ਫਿਤਰਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਚਿੱਟਾ ਖੂਨ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਕਿਸ਼ਤਾਂ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਸਹਾਰਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਮੌਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਖੂੰਖਾਰ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਇੱਕ ਸੀ ਚਿੜੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਜਿੱਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਰੰਗਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਦੰਗ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਡਾਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਤੇ ਫਾਂਸੀ ਖੁਦ ਲਟਕ ਗਈ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਕਾਨੂੰਨਘਾੜੇ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਛਿੱਕਲੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਨੀਤੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਸੁਮੱਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਦੁੱਧ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਕੌਤਕ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਫਰਮਾਨ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਟਿੱਡਾ ਦਲ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਦਾਅ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਘਰ ਵਾਪਸੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਨੀਲ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਭ੍ਰਿਸ਼ਟਾਚਾਰ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਪਰਵਚਨ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਖ਼ੁਦਗਰਜ਼ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਨਸ਼ਤਰ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਤੌਬਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਸਿਸਕੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਮਾੜੇ ਦਿਨ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਧੁੜਧੜੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਨਾਮਕਰਨ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਗੁਣ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਕਾਰਨ ਦੱਸੋ ਨੋਟਿਸ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  •    ਵਿਦਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਕਸੂਰ (ਕਵਿਤਾ)

    ਨੀਲ ਕਮਲ ਰਾਣਾ   

    Email: nkranadirba@gmail.com
    Cell: +91 98151 71874
    Address: ਦਿੜ੍ਹਬਾ
    ਸੰਗਰੂਰ India 148035
    ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    amoxicillin side effect

    amoxicillin for uti
    ਓ ਰੱਬਾ, ਜਦ ਦੁਨੀਆ ਤੈ ਂਬਣਾਈ, 
    ਤਾਂ ਉਹ ਦਰਿੰਦੇ ਵੀ ਉਪਜ ਤੇਰੀ ਨੇ, 
    ਕੀ ਫੁਰਨਾ ਲੈ ਕੇ ਤੈ ਂ,     
    ਮੇਰੇ ਕੋਮਲ ਅੰਗ ਸਿਰਜੇ ?    
    ਕੁੱਖ `ਚੋ ਂਸਾਲ ਅੱਠ ਪਹਿਲਾਂ ਮੈ ਂ,
    ਹੁੰਦੀ ਬੋਟੀÙਬੋਟੀ ਬਚੀ,
    ਅੱਜ ਸੋਚਾਂ ਕਾਸ਼, 
    ਰਹਿੰਦੀ ਚੰਗੀ ਜੇ ਹੋ ਜਾਂਦੀ ਬੋਟੀÙਬੋਟੀ, 
    ਇੱਕ ਦੀ ਪਈ ਮੈਨੂੰ ਝਲਕ, 
    ਮੇਰੇ ਬਾਬੁਲ ਵਾਂਗਰਾਂ,
    ਪਰ ਨਹੀ ਂ.....,
    ਦਰਿੰਦੇ ਤਾਂ ਕਿਸੇ ਦੇ ਹੁੰਦੇ ਕੁੱਝ ਨ੍ਹੀ ਂ, 
    ਇੱਕ ਚਿਹਰੇ ਤੋ ਂ,
    ਮਾਸੂਮ ਵੀਰੇ ਦਾ ਭੁਲੇਖਾ ਖਾ ਗਈ,   
    ਪਰ ਪਲ ਅਗਲੇ ਹੀ,   
    ਭਰਮ ਸਾਰੇ ਮਿਟਾ ਬੈਠੀ,    
    ਹਾਲੋ ਂਬੇਹਾਲ ਹੋ ਕੇ ਆਖ਼ਰ,
    ਸਦਾ ਲਈ ਮੈ ਂਚੁੱਪ ਕੀ ਹੋਈ, 
    ਇੱਕ ਦਰਿੰਦਾ ਤਾਂ,
    ਮੇਰੀ ਚੁੱਪੀ ਵੀ ਲੀਰੋ ਲੀਰ ਗਿਆ। 
    ਸੁਣ ਰੱਬਾ,
    ਕਹਿੰਦੇ ਵਸਦੈ ਂਤੂੰ ਕਣÙਕਣ `ਚ,   
    ਪਰ ਮੌਜੂਦਗੀ ਤੇਰੀ `ਚ,
    ਕਹਿਰ ਇਹ ਕਿਵੇ ਂਢਹਿ ਗਿਆ।    
    ਸਮਝਦੀ ਸੀ ਮੈ ਂਤਾਂ,
    ਅਭਾਗੀ ਆਪਣੇ ਆਪ ਨੂੰ,
    ਸੁਣਿਆ ਉਹ ਦਰਿੰਦਾ ਤਾਂ, 
    ਹੁਣੇ ਇੱਕ ਦੁੱਧ ਮੂੰਹੀ ਂਵੀ ਲੈ ਗਿਆ,  
    ਐ ਰੱਬਾ,
    ਤੂੰ ਡਰ ਕੇ ਨੀਵੀ ਂਕਿਉ ਂਪਾਈ ਐ ?  
    ਮੈਨੂੰ ਤੇਰੇ ਤੋ ਂਇਨਸਾਫ ਨ੍ਹੀ ਂਚਾਹਿੰਦਾ,   
    ਕਸੂਰ ਆਪਣਾ ਪੁੱਛਣ ਦਾ ਤਾਂ ਹੱਕ ਰੱਖਦੀ ਆਂ ?    
    ਸੋਚ ਲੈ ਸਮਝ ਲੈ ਕੁੱਝ ਵੇਖ ਵੀ ਲੈ, 
    ਕਿੱਥੇ ਆ ਖਲੋਤੀਆਂ ਨੇ ਧੀਆਂ ਤੇ ਚਿੜੀਆਂ,  
    ਕਹੇ ਰਾਣਾ ਦਰਿੰਦੇ ਹੋਰ ਨਾ ਬਣਾ,
    ਜਾਂ ਫਿਰ .... ਰੱਬ ਨਾ ਅਖਵਾ।