ਤੁਸੀਂ ਨੀਲ ਕਮਲ ਰਾਣਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

 •    ਸ਼ਹੀਦੀ ਸਮਾਗਮ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਇਨਸਾਨੀਅਤ / ਨੀਲ ਕਮਲ ਰਾਣਾ (ਕਹਾਣੀ)
 •    ਫਿਤਰਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਚਿੱਟਾ ਖੂਨ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਕਿਸ਼ਤਾਂ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਸਹਾਰਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਮੌਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਖੂੰਖਾਰ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਇੱਕ ਸੀ ਚਿੜੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਜਿੱਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਰੰਗਤ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਦੰਗ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਡਾਕਾ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਤੇ ਫਾਂਸੀ ਖੁਦ ਲਟਕ ਗਈ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਕਾਨੂੰਨਘਾੜੇ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 •    ਛਿੱਕਲੀ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
 • ਇੱਕ ਸੀ ਚਿੜੀ (ਮਿੰਨੀ ਕਹਾਣੀ)

  ਨੀਲ ਕਮਲ ਰਾਣਾ   

  Email: nkranadirba@gmail.com
  Cell: +91 98151 71874
  Address: ਦਿੜ੍ਹਬਾ
  ਸੰਗਰੂਰ India 148035
  ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  buy generic naltrexone online

  where can i buy naltrexone online
  ਬਚਪਨ `ਚ ਦਾਦੀ ਨਾਨੀ ਤੋ ਂ``ਇੱਕ ਸੀ ਚਿੜੀ`` ਸਿਰਲੇਖ ਤਹਿਤ ਜਿੰLਦਗੀ ਦੇ ਫਲਸਫੇ ਬਿਆਨਦੀਆਂ ਕਹਾਣੀਆਂ ਦੀ ਪਾਤਰ ਅੱਜ ਸਾਡੇ ਘਰ ਬਰਾਂਡੇ ਦੇ ਰੋਸ਼ਨਦਾਨ `ਚ ਸਹਿਮੀ ਜਿਹੀ ਬੈਠੀ ਸੀ। ਸ਼ਾਇਦ ਉਹ ਆਪਣਾ ਰੈਨ ਬਸੇਰਾ ਬਣਾਉਣਂ ਦੀ ਵਿਉਤਂ ਬਣਾ ਰਹੀ ਸੀ। ਡਰ ਕੇ ਕਿੱਧਰੇ ਉੱਡ ਨਾ ਜਾਵੇ ਇਸ ਲਈ ਮੈ ਂਅਣਜਾਣ ਜਿਹਾ ਬਣ ਆਪਣਾ ਮੂੰਹ ਦੂਜੇ ਪਾਸੇ ਭੁਆ ਲਿਆ। ਘਰਵਾਲੀ ਤੇ ਬੱਚਿਆਂ ਨੂੰ ਵੀ ਤਾਕੀਦ ਕੀਤੀ ਕਿ ਚਿੜੀ ਨੂੰ ਕੋਈ ਨੁਕਸਾਨ ਨਾ ਪਹੁੰਚਾਉਣਂ। ਸੁਰੱਖਿਆ ਦਾ ਅਹਿਸਾਸ ਹੋਣ ਤੇ ਚਿੜੀ ਖੁਸ਼ੀ `ਚ ਚਹਿਕਣ ਲੱਗੀ ਜਿਸਨੂੰ ਸੁਣ ਉਸਦਾ ਹਮਸਫਰ ਵੀ ਆ ਗਿਆ। ਭਵਿੱਖ ਦੇ ਸੁਫਨੇ ਸਜਾਉਦੇ ਦੋਵੇ ਂਂਤਿਣਕਾÙਤਿਣਕਾ `ਕੱਠਾ ਕਰ ਆਪਣਾ ਆਸ਼ੀਆਨਾ ਬਣਾਉਣਂ `ਚ ਜੁਟ ਗਏ। ਅਸੀ ਂਚੋਰ ਅੱਖ ਨਾਲ ਸਭ ਦੇਖਦੇ ਰਹੇ। ਸਾਨੂੰ ਬੇਹੱਦ ਖੁਸ਼ੀ ਸੀ ਕਿ ਸਾਡੀ ਹਰ ਸਵੇਰ ਦਾ ਆਗਾਜ ਮਾਖਿਅੋ ਂਮਿੱਠੀ ਚਹਿÙਚਿਹਾਟ ਨਾਲ ਹੋਣ ਵਾਲਾ ਹੈ। 
       ਸਰਦੀਆਂ ਦਾ ਮੌਸਮ ਤਕਰੀਬਨ ਜਾ ਹੀ ਚੁੱਕਾ ਸੀ। ਸਵੇਰੇ, ਸ਼ਾਮ ਨੂੰ ਛੱਡ ਦੁਪਹਿਰ ਵੇਲੇ ਤਾਂ ਗਰਮੀ ਦਾ ਪੂਰਨ ਅਹਿਸਾਸ ਹੋਣ ਲੱਗਾ ਸੀ ਇਸੇ ਕਰਕੇ ਸਾਨੂੰ ਅੱਜ ਬਰਾਂਡੇ ਦੀ ਛੱਤ ਵਾਲਾ ਪੱਖਾ ਚਲਾਉਣਾ ਪਿਆ। ਅਚਾਨਕ ਫੜਾਕ ਦੀ `ਵਾਜ਼ ਆਈ। ਛੱਤ ਦੇ ਪੱਖੇ ਨਾਲ ਟਕਰਾ ਕੇ ਜਖ਼ਮੀ ਹੋਈ ਚਿੜੀ ਮੇਰੇ ਸਾਹਮਣੇ ਆ ਡਿੱਗੀ ਤੇ ਕੋਲ ਹੀ ਉਹ ਤਿਣਕਾ ਜਿਸਨੂੰ ਮੂੰਹ `ਚ ਫੜ੍ਹੀ ਉਹ ਆਪਣਾ ਆਸ਼ੀਆਨਾ ਬਣਾਉਣਂ ਲਈ ਲਿਜਾ ਰਹੀ ਸੀ। ਥੋੜ੍ਹੀ ਦੇਰ ਤੜਫਣ ਤੋ ਂਬਾਅਦ ਚਿੜੀ ਸ਼ਾਂਤ ਹੋ ਗਈ। ਚਿੜੀ ਦੇ ਸੈਕਂੜੇ ਛੋਟੇÙਛੋਟੇ ਖੰਭ ਹਵਾ `ਚ ਇੱਧਰÙਉੱਧਰ ਉੱਡ ਰਹੇ ਸਨ। ਦੂਰ ਬੈਠਾ ਚਿੜਾ ਹਾਲÙਦੁਹਾਈਆਂ ਪਾ ਰਿਹਾ ਸੀ ਤੇ ਮੈ ਂਕਿਸੇ ਦੋਸ਼ੀ ਵਾਂਗ ਨੀਵੀ ਂਪਾਈ ਬੈਠਾ ਸੀ। ``ਇੱਕ ਸੀ ਚਿੜੀ`` ਨਾਮੀ ਬਚਪਨ ਵਾਲੀ ਕਾਲਪਨਿਕ ਕਹਾਣੀ ਦੇ ਮੇਰੇ ਲਈ ਅੱਜ ਮੁਹਾਂਦਰੇ ਹੀ ਬਦਲ ਗਏ।