ਕਵਿਤਾਵਾਂ

  •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਮਾਂ / ਫੋਰਨ ਚੰਦ (ਕਵਿਤਾ)
  •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
  •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
  •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
  •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
  •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
  •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
  •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਲੁਕਿਆ ਇਸ਼ਕ / ਨਵਦੀਪ (ਕਵਿਤਾ)
  •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
  •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
  • ਸਭ ਰੰਗ

  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
  •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
  •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
  •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
  •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
  • ਬਾਬਾ ਨਾਨਕ (ਗੀਤ )

    ਮਨਦੀਪ ਗਿੱਲ ਧੜਾਕ   

    Email: mandeepdharak@gmail.com
    Cell: +91 99881 11134
    Address: ਪਿੰਡ ਧੜਾਕ
    India
    ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਿੱਖੀ ਦਾ ਬੂਟਾ ਲਾਇਆ ਬਾਬੇ ਨਾਨਕ ਨੇ,
    ਸੱਚ ਦਾ ਦੀਪ ਜਗਾਇਆ ਬਾਬੇ ਨਾਨਕ ਨੇ।

    ਸੰਨ 1469, ਰਾਏ ਭੋਇ ਦੀ ਤਲਵੰਡੀ ਵਿਖੇ,
    ਮਾਤਾ ਤ੍ਰਿਪਤਾ ਅਤੇ ਪਿਤਾ ਮਹਿਤਾ  ਕਾਲੂ ਦੇ।
    ਆ ਘਰ  ਨੂੰ ਰੁਸ਼ਨਾਇਆ ਬਾਬੇ ਨਾਨਕ ਨੇ,
    ਸੱਚ ਦਾ ਦੀਪ ...

    ਛੋਟੀ  ਉਮਰੇ  ਜਦ ਪੜ੍ਹਨ ਸੀ ਬਾਬਾ ਪਾਇਆ,
    ਪਰ ਪਾਂਧੇ ਨੂੰ ਪਾਠ ਬਾਬੇ ਦੁਨੀਆਵੀ ਪੜ੍ਹਾਇਆ।
    ਭੁੱਖੇ ਸਾਧੂਆ ਨੂੰ ਭੋਜਨ ਖੁਵਾਇਆ ਬਾਬੇ ਨਾਨਕ ਨੇ,
    ਸੱਚ ਦਾ ਦੀਪ ...

    ਬਾਬੇ ਖੰਡਨ ਕੀਤਾ ਫੋਕੀਆਂ ਰਸਮਾ-ਰਿਵਾਜਾ ਦਾ ,
    ਉੱਚੀਆ-ਨੀਵੀਆ ਸਮਾਜ ਦੀਆਂ ਜਾਤਾਂ-ਪਾਤਾਂ ਦਾ।
    ਟੁੱਟਣ ਵਾਲਾ ਜਨੇਊ ਨਾ ਪਾਇਆ ਬਾਬੇ ਨਾਨਕ ਨੇ,
    ਸੱਚ ਦਾ ਦੀਪ ...

    ਜੀਵਨ ਭਰ ਗੁਰੂ ਜੀ ਨੇ ਉਦਾਸੀਆਂ ਕੀਤੀਆ,
    ਤਰਕ ਦਿੱਤੇ ਸਭ ਨਾਲ ਹੈ ਗੋਸ਼ਟੀਆਂ ਕੀਤੀਆ।
    ਭਟਕਿਆ ਨੂੰ ਰਾਹ ਦਿਖਾਇਆ ਬਾਬੇ ਨਾਨਕ ਨੇ,
    ਸੱਚ ਦਾ ਦੀਪ ...

    ਬਾਬਰ ਦੇ  ਜ਼ੁਲਮ ਦਾ ਡੱਟ ਕੇ ਹੈ  ਵਿਰੋਧ ਕੀਤਾ,
    ਨਾਰੀ ਨੂੰ ਉਸਦਾ ਬਣਦਾ ਮਾਣ-ਸਨਮਾਣ ਦਿੱਤਾ।
    ਹੱਥੀ ਕਿਰਤ ਕਰਨਾ ਸਿਖਾਇਆ ਬਾਬੇ ਨਾਨਕ ਨੇ,
    ਸੱਚ ਦਾ ਦੀਪ ...