ਧਰਤ ਪੰਜਾਬ ਦੀ (ਕਵਿਤਾ)

ਅਰਸ਼ਦੀਪ ਬੜਿੰਗ   

Email: arashdeepbiring18@yahoo.in
Address:
India
ਅਰਸ਼ਦੀਪ ਬੜਿੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿੰਡ ਪਿੰਡ ਵਿੱਚ ਯਾਰੋ ਠੇਕਾ ਖੁੱਲਿਆ
ਹਾਕਮ ਜਵਾਨੀ ਬਰਬਾਦ ਕਰਨ ਤੁਲਿਆ
ਜਿਥੇ ਵਿੱਦਿਆ ਦਾ ਚਾਨਣ ਮੁਨਾਰਾ ਮਿੱਤਰਾ
aਹਦੇ ਲਾਗੇ ਰੱਖਿਆ ਤਬਾਹੀ ਦਾ ਸਮਾਨ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…

ਪਹਿਲਾ ਚੰਦਰੀ ਵਿਖਾaੁਂਦੀ ਵੱਖਰਾ ਨਜ਼ਾਰਾ
ਫਿਰ ਦੂਰ ਕਰੇ ਕੋਈ ਆਪਣਾ ਪਿਆਰਾ 
ਜਿਸ ਰੁੱਤੇ ਆaੁਂਦੀ ਬਹਾਰ ਮਿੱਤਰਾ
aਸ ਰੁੱਤੇ ਮੁੰਡਾ ਚੱਲਿਆ ਸਮਸ਼ਾਨ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…

ਪੰਜਾਬ ਦੀ ਜਵਾਨੀ ਨਸ਼ਿਆਂ ਚੋਂ ਡੋਬ ਤੀ
ਕਹਿਦੇ,ਸਰਕਾਰ ਫਿਰੇ ਥਾਂ ਥਾਂ ਠੇਕੇ ਖੋਲਦੀ
ਪੂਰੇ ਕਰਨੇ ਨੇ ਸਰਕਾਰੀ ਖਰਚੇ ਮਿੱਤਰਾ
ਜਿੰਨਾ ਹੁੰਦਾ ਹੋਜੇ ਜਵਾਨੀ ਦਾ ਘਾਣ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…

'ਅਰਸ਼'ਕਹੇ ਖਜ਼ਾਨੇ ਸਰਕਾਰੀ ਭਰਨੇ ਨੇ
ਠੇਕੇ ਦੁੱਗਣੇ ਇਸ ਸਾਲ ਕਰਨੇ ਨੇ
ਦਕਾਨਾਂ ਤੇ ਵੀ ਮਿਲੂ ਹੁਣ ਸ਼ਰਾਬ ਮਿੱਤਰਾ
ਕੱਢੁਗੀ ਜਿਹੜੀ ਤੁਹਾਡੇ ਪ੍ਰਾਣ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…

samsun escort canakkale escort erzurum escort Isparta escort cesme escort duzce escort kusadasi escort osmaniye escort