ਬਾਬਾ (ਕਾਵਿ ਵਿਅੰਗ )

ਕੰਵਲਜੀਤ ਭੋਲਾ ਲੰਡੇ   

Email: sharmakanwaljit@gmail.com
Cell: +91 94172 18378
Address: ਪਿੰਡ ਲੰਡੇ, ਜ਼ਿਲ੍ਹਾ ਮੋਗਾ
Village Lande, Moga India
ਕੰਵਲਜੀਤ ਭੋਲਾ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਾਬਾ ਹੋਇਆ ਮਸ਼ਹੂਰ ਹਜਰੈਤ ਵਾਲਾ

ਜੜ੍ਹੀ ਕਈ ਲੋਕਾਂ ਦੇ ਬਹਿ ਗਿਆ ਸੀ

ਪਹਿਲਾਂ ਹੁੱਦਾਂ ਸੀ ਨੰਗ ਮਲ਼ੰਗ ਬਾਬਾ

ਕਾਰਾਂ ਮਹਿਗੀਆਂ ਚ ਝੂਟੇ ਲੈ ਰਿਹਾ ਸੀ

ਬੰਦਾਂ ਥੋਡਾ ਤੇ ਔਰਤ ਮਿਲੂ ਜਾ ਔਥੋਂ

ਕਹਿ ਕੇ ਮੋਟੀਆਂ ਰਕਮਾਂ ਲੈ ਰਿਹਾ ਸੀ

ਬਾਬਾ ਹੁਣ ਭਾਲਦਾ ਖੁਦ ਹਜਰੈਤ ਵਾਲਾ

ਤੀਵੀਂ ਬਾਬੇ ਦੀ ਚੇਲਾ ਕੋਈ ਲੈ ਗਿਆ ਸੀ