ਰੁਬਾਈ (ਕਵਿਤਾ)

ਬਲਜੀਤ ਭਾਗੀ 'ਰੂਪ"   

Email: baljeetbhagi@gmail.com
Address:
United States
ਬਲਜੀਤ ਭਾਗੀ 'ਰੂਪ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਖੇੜਾ  ਤੇਥੋਂ  ਡੁਲ੍ਹ   ਡੁਲ੍ਹ  ਪੈਂਦਾ ,  ਖੇੜਿਆਂ ਦੇ ਵਿਚ ਬਸ  ਤੂੰ  ਫੁੱਲਾ 
   ਜਗ ਨੂੰ ਦਸ ਦੇ ਹਸ ਕੇ ਰਹਨਾ , ਜੀਵਨ ਵਿਚ ਭਰ ਰਸ ਤੂੰ ਫੁੱਲਾ   
ਲਖ  ਕੰਡੇ ਤੇਰੇ ਆਲੇ - ਦੁਆਲੇ , ਝਖੜ-ਝੜੀਆਂ ਵਿਚ ਬੀ  ਝੂਲ ਤੂੰ 
ਵਿਖੇਰ  ਸਾਰੇ  ਖੁਸ਼ਬੂ ਤੇ  ਖੇੜੇ,    ਖਿੜਕੇ  ਜੀਣਾ  ਦਸ   ਤੂੰ   ਫੁੱਲਾ