Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਜਨਵਰੀ 2011 ਅੰਕ
ਕਹਾਣੀਆਂ
ਬਗ਼ਾਵਤ
/
ਭਿੰਦਰ ਜਲਾਲਾਬਾਦੀ
(
ਕਹਾਣੀ
)
ਜਨਰਲ ਮੋਹਨ ਸਿੰਘ ਅਤੇ ਕਾੜ੍ਹਨੀ ਦਾ ਦੁੱਧ
/
ਜਰਨੈਲ ਸਿੰਘ ਸੇਖਾ
(
ਪਿਛਲ ਝਾਤ
)
An error has occurred.
Error: is currently unavailable.
An error has occurred.
Error: is currently unavailable.
ਲੜੀਵਾਰ
ਸਤਲੁਜ ਤੋਂ ਨਿਆਗਰਾ ਤੱਕ - ਭਾਗ 6
/
ਦਵਿੰਦਰ ਸਿੰਘ ਸੇਖਾ
(
ਸਫ਼ਰਨਾਮਾ
)
ਵਿਗੋਚਾ - ਅੰਕ 10
/
ਜਰਨੈਲ ਸਿੰਘ ਸੇਖਾ
(
ਨਾਵਲ
)
ਵਫਾ (ਕਵਿਤਾ)
ਪਰਦੀਪ ਗਿੱਲ
Email:
psgill@live.in
Cell:
+91 85286 61189
Address:
India
ਪਰਦੀਪ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
" ਦੀਪ " ਦੀ ਵਫਾ ਦਾ ਸਿਲਾ ਦੇਖੋ ਯਾਰੋ,
ਕਰ ਬੇਵਫਾਈ ਓਹ ਬੇਵਫਾ ਮੈਨੂੰ ਦੱਸਦੇ ਨੇ.
ਨਹੀਂ ਹਨ ਗੈਰ ਕਦੇ ਸਾਡੇ ਵੀ ਓਹ ਹੁੰਦੇ ਸਨ,
ਸਾਡੇ ਉੱਤੇ ਅੱਜ ਤਾਅਨੇ - ਫਿਕਰੇ ਜੋ ਕਸਦੇ ਨੇ.
ਦੁੱਖਾਂ ਵਿੱਚ ਜਿਹੜੇ ਸਾਡੇ ਨਾਲ ਆਣ ਖੜਦੇ ਸੀ,
ਅੱਜ ਓਹੀ ਸਾਨੂੰ ਠੋਕਰਾਂ ਮਾਰ-ਮਾਰ ਹੱਸਦੇ ਨੇ.
ਪਿਆਰ ਵਿੱਚ ਜਿੰਨਾ ਸੌਹਾਂ ਕਈ ਖਾਧੀਆਂ,
ਅੱਜ ਸਾਨੂੰ ਔਂਤਰੀ ਬਲਾ ਪਏ ਦੱਸਦੇ ਨੇ.
ਜਿੰਨਾ ਲਈ ਝੱਲੀਆਂ ਦੁੱਖ ਤਕਲੀਫਾਂ ਕਈ,
ਅੱਜ ਓਹੀ ਗੈਰਾਂ ਦੇ ਦਿਲਾਂ ਵਿੱਚ ਵੱਸਦੇ ਨੇ.
ਇੱਕ ਗੱਲ ਆਖਾਂ ਨਾ ਕਰੋ ਕਿਸੇ ਦਾ ਇਤਬਾਰ,
ਪਿਆਓ ਜੀਹਨੂੰ ਦੁੱਧ ਓਹੀ 'ਬੁਰੀ ਤਰਾਂ' ਡੱਸਦੇ ਨੇ.