ਗ਼ਜ਼ਲ (ਗ਼ਜ਼ਲ )

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ
ਲਿਆ  ਜਿਨਾ  ਨੂੰ  ਵਿਚ  ਵਸਾ ਅੱਖਾਂ

ਵਿਹੰਦਿਆਂ  ਅੱਜ ਇਹ ਚਾਰ ਹੋਈਆਂ
ਕਿੰਝ ਦਿਲਬਰ ਤੋਂ ਲਵਾਂ  ਚੁਰਾ ਅੱਖਾਂ

ਇੱਕ  ਪੱਲ  ਵਿਛੋੜਾ  ਸਹਿੰਦੀਆਂ ਨਾ
ਦਿਲਬਰ ਦੀ ਤੱਕਣ ਸਦਾ ਰਾਹ ਅੱਖਾਂ

ਦਿਲ  ਭਾਰਾ  ਸੱਜਣ  ਜਦੋਂ  ਦੂਰ ਹੋਵੇ
ਲੈਂਣ  ਯਾਦਾਂ  ਵਿਚ  ਹੰਝੂ  ਵਹਾ ਅੱਖਾਂ

ਜਦ  ਦੀਆਂ  ਸੋਹਲ ਇਹ ਲੱਗੀਆਂ ਨੇ
ਉਸ  ਦਿਨ ਤੋਂ  ਵੇਖੀਆਂ  ਨਾ ਲਾ ਅੱਖਾਂ





samsun escort canakkale escort erzurum escort Isparta escort cesme escort duzce escort kusadasi escort osmaniye escort