Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਸਤੰਬਰ 2014 ਅੰਕ
ਕਹਾਣੀਆਂ
ਅਨੋਖਾ ਮੁਕੱਦਮਾ
/
ਮੁਹਿੰਦਰ ਸਿੰਘ ਘੱਗ
(
ਕਹਾਣੀ
)
ਤਿੜਕੇ ਰਿਸ਼ਤੇ
/
ਵਰਿੰਦਰ ਅਜ਼ਾਦ
(
ਕਹਾਣੀ
)
ਚੰਗੀ ਕਿਸਮਤ
/
ਜਸਪ੍ਰੀਤ ਸਿੰਘ
(
ਮਿੰਨੀ ਕਹਾਣੀ
)
ਫੇਸਬੁੱਕ
/
ਅਨਮੋਲ ਕੌਰ
(
ਕਹਾਣੀ
)
ਤਿੰਨ ਛੋਟੀਆਂ ਕਹਾਣੀਆਂ
/
ਰਵੇਲ ਸਿੰਘ ਇਟਲੀ
(
ਮਿੰਨੀ ਕਹਾਣੀ
)
An error has occurred.
Error: is currently unavailable.
ਸਭ ਰੰਗ
ਅਲੌਕਿਕ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਜੀ
/
ਦਲਵੀਰ ਸਿੰਘ ਲੁਧਿਆਣਵੀ
(
ਲੇਖ
)
ਜ਼ਿੰਦਗੀ ਮਾਨਣ ਲਈ ਹੈ
/
ਮਨਜੀਤ ਤਿਆਗੀ
(
ਲੇਖ
)
ਹਰੀਆਂ ਐਨਕਾਂ
/
ਗੁਰਦੀਸ਼ ਗਰੇਵਾਲ
(
ਵਿਅੰਗ
)
ਨਿੱਕੀਆਂ-ਨਿੱਕੀਆਂ ਪੈੜਾਂ
/
ਕੁਲਵਿੰਦਰ ਕੌਸ਼ਲ
(
ਲੇਖ
)
ਤੀਲਾ-ਤੀਲਾ ਹੋਇਆ ਆਲ੍ਹਣਾ
/
ਬਲਬੀਰ ਸਿੰਘ ਬੱਬੀ
(
ਲੇਖ
)
ਜਨਮ ਸੁਹੇਲਾ
/
ਗੁਰਸ਼ਰਨ ਸਿੰਘ ਕੁਮਾਰ
(
ਲੇਖ
)
ਲੜੀਵਾਰ
ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 5
/
ਜਗਦੀਸ਼ ਚੰਦਰ
(
ਨਾਵਲ
)
ਕੌਰਵ ਸਭਾ (ਕਿਸ਼ਤ-5)
/
ਮਿੱਤਰ ਸੈਨ ਮੀਤ
(
ਨਾਵਲ
)
ਪੰਜਾਬੀ ਲੋਕ ਕਾਵਿ - ਬੋਲੀਆਂ -1
/
ਪੰਜਾਬੀਮਾਂ ਬਿਓਰੋ
(
ਸਾਡਾ ਵਿਰਸਾ
)
ਖ਼ਬਰਸਾਰ
ਬਰਜਿੰਦਰ ਢਿੱਲੋਂ ਦਾ ਕਹਾਣੀ ਸੰਗ੍ਰਹਿ 'ਮੇਰਾ ਟਰੰਕ' ਲੋਕ ਅਰਪਣ
/
ਪੰਜਾਬੀਮਾਂ ਬਿਓਰੋ
ਵਿਚਾਰ ਮੰਚ ਦੀ ਇਕੱਤਰਤਾ 'ਰੱਖੜੀ' ਨੂੰ ਰਹੀ ਸਮਰਪਿਤ
/
ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
''ਮੋਰਾਂ ਦਾ ਮਹਾਰਾਜਾ'' ਪੰਜਾਬੀ ਅਕਾਦਮੀ ਦਿੱਲੀ ਵੱਲੋਂ ਲੋਕ ਅਰਪਣ
/
ਪੰਜਾਬੀਮਾਂ ਬਿਓਰੋ
'ਮਾਂ ਦੀ ਮਮਤਾ' ਦੀ ਘੁੰਡ ਚੁਕਾਈ ਹੋਈ
/
ਸਾਹਿਤ ਸਭਾ ਬਾਘਾ ਪੁਰਾਣਾ
ਸਿਰਜਣਧਾਰਾ ਵੱਲੋਂ ਸਮਾਗਮ
/
ਸਿਰਜਣਧਾਰਾ
ਗ਼ਰੀਬ ਦੀ ਕਵਿਤਾ (ਕਵਿਤਾ)
ਵਰਗਿਸ ਸਲਾਮਤ
Email:
wargisalamat@gmail.com
Cell:
+91 98782 61522
Address:
692, ਤੇਲੀਆਂ ਵਾਲੀ ਗਲੀ, ਨੇੜੇ ਰਹਮਾ ਪਬਲਕਿ ਸਕੂਲ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ India
ਵਰਗਿਸ ਸਲਾਮਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਗ਼ਰੀਬ ਦੀ ਕਵਿਤਾ ਹਾਂ
ਰੋਟੀ ਦੇ ਸਿਰਲੇਖ ਹੇਠ
ਢਾਰਿਆਂ ਦੇ ਪਰਪੇਖ 'ਚ
ਅੰਤਰਾਸ਼ਟਰੀ ਕੈਨਵਸ 'ਤੇ ਵਿਚਰਦੀ ਹਾਂ
ਸ਼ਾਰੇ ਮੈਨੂ ਜਾਣਦੇ ਹਨ
ਮੇਰੀ ਫਿੱਗਰ ਦੀ ਲੰਬਾਈ, ਚੌੜਾਈ
ਮਾਪਦੇ 'ਤੇ ਆਂਕਦੇ ਹਨ
ਪਰ ਮੇਰਾ ਪਿਚਕਿਆ , ਭਦਾ ਚਿਹਰਾ
ਅਤੇ ਪਾਟੇ ਲੀੜੇ ਵੇਖ
ਪੱਛਾਨਣ ਤੋਂ ਇਨਕਾਰਦੇ ਹਨ
ਸੜਕਾਂ 'ਤੇ ਚਲਦੀਆਂ ਲਾਰੀਆਂ
ਭਾਂਵੇਂ ਮੈਨੂੰ ਮਿਲਣ ਨਹੀਂ ਆਉਂਦੀਆਂ
ਪਰ ਉਸਦੀ ਬੱਜਰੀ ਤੇ ਰੋੜੀ ਦੀ ਰੜਕ
ਮੇਰੇ ਸਾਹਾਂ 'ਚ ਰੜਕਦੀ ਹੈ
ਇਹ ਗਗਨਚੁੰਬੀ ਇਮਾਰਤਾਂ
ਭਾਵੇਂ ਮੇਰੇ ਨਾਲ ਵਾਕਫਿਅਤ ਨਾ ਕਰਨ
ਪਰ ਉਸਦੀਆਂ ਇੱਟਾਂ ਸੀਮੈਂਟ ਦੀ ਕਾਸ
ਮਰੀਆਂ ਬਾਂਹਾਂ ਦੇ ਜ਼ਖਮ ਉਕੱਰਦੀ ਹੈ
ਮੇਰੀ ਹਾਲਤ
ਹਾਸ਼ੀਏ 'ਚ ਧੌਣ ਸੁੱਟ ਕੇ ਬੈਠੀ
ਉਸ ਔਰਤ ਵਰਗੀ ਹੈ
ਜੋ ਸ਼ੋਸ਼ਿਤ ਹੈ
ਨਪੀੜੀ ਹੈ
ਲਤਾੜੀ ਹੈ
ਤੇ ਦਸ਼ਾ
ਕੁਪੋਸ਼ਣ ਨਾਲ ਲੜ ਰਹੇ
ਉਹਨਾਂ ਬੱਚਿਆਂ ਜਿਹੀ ਹੈ
ਜੋ ਫੈਕਟ੍ਰੀਆਂ 'ਚ
ਪੁਰਜਿਆਂ ਨਾਲ ਪੁਰਜੇ ਹੋ ਕੇ
ਘੜੀ ਭਰ ਵੀ ਆਰਾਮ ਨਹੀਂ ਪਾਉਂਦੇ…