ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਓ ਕਵੀ (ਕਵਿਤਾ)

  ਜਸਵੰਤ ਸਿੰਘ ਅਮਨ   

  Email: jaswantsinghaman@yahoo.com
  Cell: +91 98885 14670
  Address: 478-ਡੀ, ਭਾਈ ਰਣਧੀਰ ਸਿੰਘ ਨਗਰ ਲੁਧਿਆਣਾ Bhai Randhir Singh Nager
  Ludhiana India 141004
  ਜਸਵੰਤ ਸਿੰਘ ਅਮਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਓ ਕਵੀ !
  ਕਦੀ ਤਾਂ ਬਾਹਰ ਆ 
  ਛੱਡ ਕੇ ਇਸਕ ਮੁਸ਼ਕ ਦੀਆਂ ਗੱਲਾਂ!
  ਤੇ ਲਖਿ ਕੋਈ ਕਵਤਾ 
  ਜਸਿ ਵਚਿ ਭੁਖੇ ਦੀ ਵੀ ਕੋਈ ਗੱਲ ਹੋਵੇ!
  ਨੰਗੇ ਨੂੰ ਢੱਕਣ ਦੀ ਚਰਚਾ 
  ਜਾਂ 
  ਕਸੇ ਅਸਮਾਨ ਥੱਲੇ ਸੁੱਤੇ ਬੇਸਹਾਰਾ ਲਈ
  ਕਸੇ ਛੱਤ ਦੀ ਗੱਲ!
  ਓ ਕਵੀ !
  ਕਦੀ ਤਾਂ ਬਾਹਰ ਆ 
  ਛੱਡ ਕੇ ਇਸਕ ਮੁਸ਼ਕ ਦੀਆਂ ਗੱਲਾਂ!
  ਮੈਂ ਇੰਤਜ਼ਾਰ 
  ਕਰਾਂਗਾ ਤੇਰੀ ਇਸ ਕਵਤਾ ਦਾ!