ਖ਼ਬਰਸਾਰ

 •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
 •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
 •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
 •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
 •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਗ਼ਜ਼ਲ (ਕਵਿਤਾ)

  ਕੁਲਬੀਰ ਸਿੰਘ ਸੱਗੂ   

  Cell: +91 98726 95039
  Address: ਬੀ-1/293 ਕਾਹਨੂੰਵਾਨ ਰੋਡ
  ਬਟਾਲਾ India
  ਕੁਲਬੀਰ ਸਿੰਘ ਸੱਗੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕਰੋ ਫੇਰ ਹੀਲਾ ਕਰੋ ਫੇਰ ਚਾਰਾ
  ਮਿਲੇਗੀ ਹਾਂ  ਮੰਜ਼ਲ ਮਿਲੇਗਾ ਕਿਨਾਰਾ

  ਉਗ ਜਾਵੇਗੀ ਆਪੇ ਤਲੀਆਂ ਤੇ ਸਰਸੋ
  ਹਥੇਲੀ ਦੀ ਹਿੰਮਤ ਦਾ ਮੰਨ ਕੇ ਇਸ਼ਾਰਾ
  ਤੁਰੇ ਆਓ ਕੱਲੇ ਜੇ ਨਹੀ ਸਾਥ ਕੋਈ
  ਸਹਾਰਾ ਬਣੋ ਖੁਦ ਨਾ ਲਭੋ ਸਹਾਰਾ
  ਵੇਹੜਾ ਸੀ ਸਾਂਝਾ ਕੰਡੇ ਕਿਥੋ ਆਏ
  ਕਿਸਦਾ ਕਸੂਰ ਹੈ ਇਹ, ਹੈ ਕਿਸਦਾ ਕਾਰਾ

  ਫਿਰ ਦੁਨੀਆਂ ਸਾਰੀ ਲਗੀ ਮੈਨੂੰ ਕੌੜੀ
  ਤੱਕਿਆ ਤਿਰੇ ਨੈਣੀ ਇਕ ਹੰਝੂ ਖਾਰਾ

  ਖੜ੍ਹ ਦੋ ਕੁ ਪਲ ਹੋਰ ਸੱਜਣਾ ਮੈ ਤੱਕ ਲਾਂ
  ਕੀ ਹੈ ਭਰੋਸਾ ਮਿਲੇ ਕਦ ਦੁਬਾਰਾ

  ਸਮਾਂ ਆ ਰਿਹੈ ਫਿਰ ਮੁਹੱਬਤ ਰਹੇਗੀ
  ਕਿ ਨਫਰਤ ਦਿਲਾਂ ਚੋ ਕਰੇਗੀ ਕਿਨਾਰਾ

  ------------------------------------------