ਖ਼ਬਰਸਾਰ

 •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
 •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
 •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
 •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
 •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਦੇਖੋ (ਕਵਿਤਾ)

  ਅਰਸ਼ਦੀਪ ਬੜਿੰਗ   

  Email: arashdeepbiring18@yahoo.in
  Address:
  India
  ਅਰਸ਼ਦੀਪ ਬੜਿੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਧਰਮ,ਜਾਤੀ,ਨਸ਼ਲ ਦੇ ਨਾਂ ਤੇ ਵੋਟਾਂ ਮੰਗਦੀ ਸਰਕਾਰ ਦੇਖੋ
  ਹੱਕ ਮੰਗਣ ਸ਼ੜਕਾਂ ਤੇ ਉਤਰੇ ਪੜ੍ਹੇ-ਲਿਖੇ ਬੇਰੁਜ਼ਗਾਰ ਦੇਖੋ

  ਝੂਠਿਆਂ ਦੇ ਗਲ਼ ਹਾਰ ਪਂੈਦੇ ਸੱਚ ਦੀ ਹੁੰਦੀ ਹਾਰ ਦੇਖੋ
  ਕਿੰਨੇ ਇਨਸਾਫ ਲਈ ਭਟਕਦੇ ਵਿੱਚ ਅਦਾਲਤਾਂ ਕਤਾਰ ਦੇਖੋ

  ਮਹਿੰਗਾਈ ਦਾ ਬੰਦਾ ਸੂਲੀ ਟੰਗਿਆ ਕਿੰਝ ਪਾਲਦਾ ਪਰਿਵਾਰ ਦੇਖੋ
  ਭ੍ਰਿਸਟ ਹੋਗੇ ਨੇ ਮਹਿਕਮੇ ਸਾਰੇ ਹਰ ਪਾਸੇ ਫੈਲਿਆ ਭ੍ਰਿਸਟਾਚਾਰ ਦੇਖੋ

  ਪੱਛਮੀ ਕਚਲਰ ਵਿੱਚ ਰੰਗਦੀ ਜਾਂਦੀ ਅੱਲੜ ਮੁਟਿਆਰ ਦੇਖੋ
  ਗਿਰਗਿਟ ਵਾਂਗੂੰ ਰੰਗ ਬਦਲ ਦੇ ਨਾਲ ਸ਼ਮੇ ਦੇ ਯਾਰ ਦੇਖੋ

  ਅਸ਼ਲੀਲਤਾ ਦੀ ਚੱਲੇ ਹਨੇਰੀ ਅੰਗ ਪ੍ਰਦਰਸ਼ਨ ਕਰਦੀ ਨਾਰ ਦੇਖੋ
  'ਅਰਸ਼' ਜੋ ਕੁੱਝ ਹਾਂ ਬੱਸ ਮੈਂ ਹਾਂ ਲੋਕਾਂ ਵਿੱਚ ਵਸਦਾ ਹੰਕਾਰ ਦੇਖੋ

  --------------------------------------------------------------------