ਕਵਿਤਾਵਾਂ

  •    ਦੀਨ ਈਮਾਨ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਹਰਿਮੰਦਰ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਫਲਸਫਾ / ਭੁਪਿੰਦਰ ਸਿੰਘ ਬੋਪਾਰਾਏ (ਗੀਤ )
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਮੇਲਾ / ਭੁਪਿੰਦਰ ਸਿੰਘ ਬੋਪਾਰਾਏ (ਗੀਤ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਪਹਿਚਾਣ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਤਖ਼ਤੀਆਂ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  •    ਗ਼ਜ਼ਲ / ਭੁਪਿੰਦਰ ਸਿੰਘ ਬੋਪਾਰਾਏ (ਗ਼ਜ਼ਲ )
  • ਹਰਿਮੰਦਰ (ਕਵਿਤਾ)

    ਭੁਪਿੰਦਰ ਸਿੰਘ ਬੋਪਾਰਾਏ    

    Email: bhupinderboparai28.bb@gmail.com
    Cell: +91 98550 91442
    Address:
    ਸੰਗਰੂਰ India
    ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅੰਮਿਰ੍ਤ ਦਾ ਸਰ ਹਰਿਮੰਦਰ
    ਸਿਫ਼ਤੀ ਦਾ ਘਰ ਹਰਿਮੰਦਰ |

    ਉੱਚਾ  ਨਾ  ਨੀਵਾਂ  ਜਿੱਥੇ 
    ਸਾਂਝਾ ਦਾ ਦਰ ਹਰਿਮੰਦਰ |

    ਮੰਨਦੀ  ਹੈ  ਦੁਨੀਆ  ਸਾਰੀ
    ਰਹਿਮਤ ਰਹੀ ਵਰਹ੍ ਹਰਿਮੰਦਰ |

    ਸ਼ਰਧਾ  ਦੇ ਨਾਲ  ਜੋ  ਆਵੇ 
    ਝੋਲੀ  ਦਏ  ਭਰ ਹਰਿਮੰਦਰ |

    ਕਾਗਾਂ  ਤੋਂ  ਹੰਸ  ਬਣਾਵੇ 
    ਕਸ਼ਟਾਂ  ਨੂੰ  ਹਰ  ਹਰਿਮੰਦਰ  |

    ਹਰ  ਵੇਲੇ  ਗੁਰਬਾਣੀ  ਦਾ 
    ਝਰਨਾ  ਰਿਹਾ  ਝਰ ਹਰਿਮੰਦਰ |

    'ਬੋਪਾਰਾਏ ' ਸਭ ਕੁੱਝ ਪਾਇਆ 
    ਨਿਹਚਾ  ਹੈ  ਕਰ  ਹਰਿਮੰਦਰ |