ਖ਼ਬਰਸਾਰ

 •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
 •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
 •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
 •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
 •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ (ਖ਼ਬਰਸਾਰ)


  buy low dose naltrexone canada

  buy naltrexone from trusted pharmacy
  ਸਾਹਿਤ ਸਭਾ ਬਾਘਾ ਪੁਰਾਣਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਸਭਾ ਦੇ ਕੈਸ਼ੀਅਰ ਲਖਵੀਰ ਕੋਮਲ ਅਤੇ ਜਨ.ਸਕੱਤਰ ਡਾ.ਸਾਧੂ ਰਾਮ ਲੰਗੇਆਣਾ ਵੱਲੋਂ ਬੀਤੇ ਵਰ੍ਹੇ ਦੀਆਂ ਗਤੀਵਿਧੀਆਂ ਬਾਰੇ ਲੇਖਾ-ਜੋਖਾ ਕਰਦਿਆਂ ਰਿਪੋਟਾਂ ਪੇਸ਼ ਕੀਤੀਆਂ ਗਈਆਂ ਅਤੇ ਪ੍ਰਧਾਨ ਜਸਵੰਤ ਜੱਸੀ ਵੱਲੋਂ ਕਾਰਜਕਾਰਨੀ ਦਾ ਇੱਕ ਸਾਲ ਦਾ ਸਮਾਂ ਪੂਰਾ ਹੋ ਜਾਣ ਤੇ ਆਪਣਾ ਅਸਤੀਫਾ ਪੇਸ਼ ਕੀਤਾ ਗਿਆ। ਉਪਰੰਤ ਸਾਲ ੨੦੧੩ ਦੀ ਸਲਾਨਾ ਚੋਣ ਸੁਰਜੀਤ ਬਰਾੜ ਆਲਮਵਾਲਾ,ਜਗਜੀਤ ਸਿੰਘ ਬਾਵਰਾ, ਜਸਵੰਤ ਸਿੰਘ ਜੱਸੀ ਦੀ ਯੋਗ ਅਗਵਾਈ ਹੇਠ ਸਰਬਸੰਮਤੀ ਨਾਲ ਹੋਈ।ਜਿਸ ਦੌਰਾਨ ਪ੍ਰਧਾਨ ਕੰਵਲਜੀਤ ਭੋਲਾ ਲੰਡੇ, ਪ੍ਰਸ਼ੋਤਮ ਪੱਤੋ ਜਨਰਲ ਸਕੱਤਰ,ਚਮਕੌਰ ਬਾਘੇਵਾਲੀਆ ਖਜ਼ਾਨਚੀ,ਚਰਨਜੀਤ ਗਿੱਲ ਸਹਾਇਕ ਸਕੱਤਰ,ਗੁਰਮੇਜ ਗੇਜਾ ਲੰਗੇਆਣਾ ਮੀਤ ਪ੍ਰਧਾਨ, ਗੁਰਜੰਟ ਸਿੰਘ ਕਲਸੀ ਲੰਡੇ ਪ੍ਰੈੱਸ ਸੈਕਟਰੀ, ਪ੍ਰਾਪੇਗੰਡਾ ਸਕੱਤਰ ਜਸਕਰਨ ਲੰਡੇ ਅਤੇ ਪ੍ਰਿੰਸੀਪਲ ਹਰਚਰਨ ਸਿੰਘ ਗਿੱਲ, ਡਾ.ਸੁਰਜੀਤ ਬਰਾੜ ਘੋਲੀਆ, ਹਰਨੇਕ ਸਿੰਘ ਨੇਕ ਰਾਜੇਆਣਾ, ਜਗਜੀਤ ਸਿੰਘ ਬਾਵਰਾ, ਕਾਮਰੇਡ ਤੇਜ ਸਿੰਘ ਚੰਨੂੰ ਵਾਲਾ,ਮਲਕੀਤ ਬਰਾੜ ਆਲਮਵਾਲਾ (ਸਾਰੇ ਸ੍ਰਪ੍ਰਸਤ) ਦਲਜੀਤ ਕੁਸ਼ਲ,ਸੁਖਰਾਜ ਮੱਲ ਕੇ,ਹਰਵਿੰਦਰ ਰੋਡੇ, ਜਗਦੀਸ਼ ਪ੍ਰੀਤਮ, ਅਮਰਜੀਤ ਰਣੀਆ, ਸਰਵਨ ਪਤੰਗ ਮਾਣੂੰਕੇ ਐਗਜ਼ੈਕਟਿਵ ਮੈਂਬਰ ਚੁਣੇ ਗਏ।ਨਵੀਂ ਚੁਣੀ ਗਈ ਸਮੂਹ ਟੀਮ ਵੱਲੋਂ ਆਪਣੇ ਸਮੇਂ ਦੌਰਾਨ ਸਭਾ ਦੀਆਂ ਸਰਗਰਮੀਆਂ ਨੂੰ ਵਧੀਆ ਉਸਾਰੂ ਢੰਗ ਨਾਲ ਚਲਾਉਣ ਬਾਰੇ ਵਿਸ਼ਵਾਸ ਦਿਵਾਉਂਦਿਆਂ ਸਮੂਹ ਮੈਂਬਰਾਂ ਦਾ ਅਤੀ ਧੰਨਵਾਦ ਕੀਤਾ ਗਿਆ। ਅਖੀਰ ਵਿੱਚ ਮਨਪੀ੍ਰਤ ਕੌਰ ਦੱਲੂ ਵਾਲਾ,ਕਿਰਨਜੀਤ ਕੌਰ ਦੱਲੂ ਵਾਲਾ,ਦਿਲਬਾਗ ਸਿੰਘ ਬੁਕਣ ਵਾਲਾ,ਆਨੰਤ ਗਿੱਲ,ਬੇਅੰਤ ਗਿੱਲ ਭਲੂਰ,ਡਾ.ਸਾਧੂ ਰਾਮ ਲੰਗੇਆਣਾ, ਜਸਕਰਨ ਲੰਡੇ, ਸਾਧੂ ਸਿੰਘ ਮੌੜ, ਸੁਰਜੀਤ ਮਾਣੂੰਕੇ, ਜਗਦੀਸ਼ ਪੀ੍ਰਤਮ,ਸਰਬਜੀਤ ਸ਼ੌਕੀ,ਚਰਨਾ ਪੱਤੋ,ਗੁਰਮੇਜ ਗੇਜਾ ,ਲਖਵੀਰ ਕੋਮਲ,ਜਸਵੰਤ ਜੱਸੀ,ਮਾਸਟਰ ਰਘੁਵੀਰ ਲੰਗੇਆਣਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।  ਸਾਹਿਤ ਸਭਾ ਬਾਘਾ ਪੁਰਾਣਾ ਦੀ ਨਵੀਂ ਹੋਈ ਚੋਣ ਸਮੇਂ ਪ੍ਰਧਾਨ ਕੰਵਲਜੀਤ ਭੋਲਾ ਲੰਡੇ ਦੇ ਗਲ ਵਿੱਚ ਹਾਰ ਪਾਉਂਦੇ ਹੋਏ ਕਵੀ ਗੁਰਮੇਜ ਸਿੰਘ ਗੇਜਾ ਨਾਲ ਹਨ ਸਮੂਹ ਅਹੁਦੇਦਾਰ ਤੇ ਸਭਾ ਦੇ ਬਾਕੀ ਮੈਂਬਰਾਨ।

  ਡਾ.ਸਾਧੂ ਰਾਮ ਲੰਗੇਆਣਾ
  ----------------------------------------------------------------