ਸਭ ਰੰਗ

 •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
 •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
 •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
 •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
 •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
 •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
 •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
 •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
 •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
 •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
 • ਮਜ਼ਦੂਰੀਆਂ (ਕਵਿਤਾ)

  ਤੇਜੀ ਢਿੱਲੋ    

  Email: tejidhillon60@gmail.com
  Cell: +91 99156 45003
  Address:
  India
  ਤੇਜੀ ਢਿੱਲੋ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਡਿਗਰੀਆ ਤੇ ਡਿਪਲੋਮੇ ਤਾਂ ਹੁਣ ਪੇਟੀਆਂ ਚ ਰਹਿਣੀਆਂ,
  ਕਰਨੀਆਂ ਤਾਂ ਹੁਣ ਯਾਰੋ ਮਜ਼ਦੂਰੀਆਂ ਹੀ ਪੈਣੀਆ,...............         

  ਦੇਣਾ ਨਹੀਓ ਚਾਹੁੰਦੀ ਰੁਜਗਾਰ ਵੀ ਸਰਕਾਰ,
  ਵੇਹਲੇ ਰਹਿ ਕੇ ਹੋਣਾ ਟਾਈਮ ਵੀ ਨੀ ਪਾਸ,
  ਹੁਣ ਕਰਨੀਆ ਮਜਦੂਰੀਆ ਹੀ ਪੈਣੀਆ,
  ਡਿਗਰੀਆ ਤੇ ਡਿਪਲੋਮੇ ਤਾਂ ਹੁਣ ਪੇਟੀਆਂ ਚ ਰਹਿਣੀਆਂ,
  ਕਰਨੀਆਂ ਤਾਂ ਹੁਣ ਯਾਰੋ ਮਜ਼ਦੂਰੀਆਂ ਹੀ ਪੈਣੀਆ,..........    

  ਪਹਿਲਾ ਪੈਸਾ ਕੀਤਾ ਮਾਪਿਆ ਦਾ ਬਰਬਾਦ,
  ਪਾ ਕੇ ਬਹਿਗੇ ਨੇ ਮਹਿਲ ਜਿਨਾ ਦੇ ਕਾਲਜ ਨੇ ਯਾਰ, 
  ਸਾਡੇ ਪੱਲੇ ਬੇਰੁਜਗਾਰੀਆ ਹੀ ਰਹਿਗੀਆ, 
  ਡਿਗਰੀਆ ਤੇ ਡਿਪਲੋਮੇ ਤਾਂ ਹੁਣ ਪੇਟੀਆਂ ਚ ਰਹਿਣੀਆਂ,
  ਕਰਨੀਆਂ ਤਾਂ ਹੁਣ ਯਾਰੋ ਮਜ਼ਦੂਰੀਆਂ ਹੀ ਪੈਣੀਆ,.......

  ਸੁਭਾ ਉੱਠ ਤੇਜੀ ਢਿੱਲੋ ਕੰਮ ਤੇ ਵੇ ਜਾਈਦਾ,
  ਖੁਦ ਤਾ ਨੀ ਮਨੋ ਹੱਸਦੇ, ਲੋਕਾ ਨ਼ੂੰ ਥੋਡ਼ਾ ਥੋਡ਼ਾ ਕਰਕੇ ਹਸਾਈਦਾ,
  ਪਰ  ਡੋਡ ਫੁੱਲੂਵਾਲਿਆ ਸੋਚਾ ਡੂੰਘੀਆ ਸੋਚਣੀਆ ਹੀ ਪੈਣੀਆ,
  ਡਿਗਰੀਆ ਤੇ ਡਿਪਲੋਮੇ ਤਾਂ ਹੁਣ ਪੇਟੀਆਂ ਚ ਰਹਿਣੀਆਂ,
  ਕਰਨੀਆਂ ਤਾਂ ਹੁਣ ਯਾਰੋ ਮਜ਼ਦੂਰੀਆਂ ਹੀ  ਪੈਣੀਆ