ਸਾਹਿਤ ਸਭਾ ਬਾਘਾ ਪੁਰਾਣਾ ਦੀ ਮਾਸਿਕ ਇਕੱਤਰਤਾ / (ਖ਼ਬਰਸਾਰ)
ਸਾਹਿਤ ਸਭਾ ਰਜਿ; ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਸਾਧੁਰਾਮ ਲੰਗੇਆਣਾ ਦੀ ਪ੍ਰਧਾਨਗੀ ਹੇਠ ਬਾਘਾਪੁਰਾਣਾ ਵਿਖੇ ਹੋਈ ਸਭਾ ਵੱਲੋੰ ਲੋਕ ਗਾਇਕ ਕੁਲਦੀਪ ਮਾਣਕ ਅਤੇ ਕਹਾਣੀਕਾਰ ਗੁਰਮੇਲ ਮਰਾਹਡ ਦੀ ਮੌਤ ਤੇ ਡੂੰਗੇ ਦੁੱਖ ਦਾ ਪਰਗਟਾਵਾ ਕੀਤਾ ਉਪਰੰਤ ਕਾਮਰੇਡ ਤੇਜ ਸਿੰਘ ਚੱਨੂਵਾਲਾ ਕਰਮ ਸਿੰਘ ਕਰਮ , ਹਰਚਰਨ ੱਿਗਲ,ਜਸਵੰਤ ਜੱਸੀ,ਸਾਧੂਰਾਮ ਲੰਗੇਆਣਾ ਕੰਵਲਜੀਤ ਭੋਲਾ ਲੰਡੇ,ਪ੍ਰਤੀਕ ਸਿੰਗਲਾ,ਸਾਧੁ ਸਿੰਘ ਮੌੜ,ਸੁਖਰਾਜ ਮੱਲਕੇ, ਬੇਅੰਤ ੱਿਗਲ ,ਲਖਵੀਰ ਕੋਮਲ,ਅਰਸ਼ਦੀਪ ਆਸੂ,ਰਮਨਪ੍ਰੀਤ ,ਸਰਬਜੀਤ ਸਮਾਲਸਰ, ਚਰਨਜੀਤ ੱਿਗਲ, ਅਵਤਾਰ ਸਮਾਲਸਰ,ਹਰਵਿੰਦਰ ਰੋਡੇ,ਰਛਪਾਲ ਸਿੰਘ ਰੋਡੇ, ਗੁਰਮਿੰਦਰ ਸਿੰਘ,ਗੁਰਮੇਜ ਗੇਜਾ, ਮੇਜਰ ਹਰੀਏ ਵਾਲਾ,ਜਸਕਰਨ ਲੰਡੇ,ਹਰਮਨਦੀਪ ਘੋਲੀਆ,ਜਗਦੀਸ਼ ਪਰੀਤਮ ਨੇ ਆਪੋ ਆਪਣੀਆਂ ਰਚਨਾਵਾਂ ਪੜ੍ਹੀਆਂ,ਰਚਨਾਵਾਂ ਉੱਪਰ ਭਖਵੀਂ ਬਹਿਸ ਹੋਈ/,ਸਾਲ੨੦੧੨ ਦੀ ਚੋਣ ਜਨਵਰੀ ਦੇ ਪਹਿਲੇ ਐਤਵਾਰ ਨੂੰ ਬਾਘਾਪੁਰਾਣਾ ਵਿਖੇ ਹੋਵੇ ਗੀ |

ਮੀਟਿੰਗ ਦੌਰਾਨ ਕਾਮਰੇਡ ਤੇਜ ਸਿੰਘ ਚੰਨੂਵਾਲਾ,ਜਸਵੰਤ ਜੱਸੀ,ਕੰਵਲਜੀਤ ਭੋਲਾ ਲੰਡੇ,ਸਾਧੂ ਰਾਮ ਲੰਗੇਆਣਾ,ਪਿੰ੍ਰਸੀਪਲ ਹਰਚਰਨ ਗਿੱਲ ਘੋਲੀਆ ਅਤੇ ਹੋਰ ਸਾਹਿਤਕਾਰ ।
---------------------------------------------------------------------------------------
ਕੰਵਲਜੀਤ ਭੋਲਾ ਲੰਡੇ