ਵਿਗੋਚਾ
ਲੇਖਕ:- ਜਰਨੈਲ ਸਿੰਘ ਸੇਖਾ

…ਕਮਰਿਆਂ ਨੂੰ ਨੀਝ ਨਾਲ ਦੇਖਦੀ ਹੋਈ ਉਹ ਆਪਣੇ ਪਤੀ ਨੂੰ ਆਪਣੀ ਭਾਸ਼ਾ ਵਿਚ ਕੁਝ ਦੱਸੀ ਜਾ ਰਹੀ ਸੀ | ਲਿਵਿੰਗਰੂਮ ਵਿਚ ਆ ਕੇ ਉਸ ਨੇ ਫਾਇਰਪਲੇਸ ਵਾਲੀ ਅੰਗੀਠੀ ਤੋਂ ਗੁਰੂ ਨਾਨਕ ਦੇਵ ਜੀ ਦੀ ਵੱਡੀ ਤਸਵੀਰ ਨੂੰ ਪਾਸੇ ਕਰਕੇ ਉਹ ਥਾਂ ਦੇਖੀ, ਜਿੱਥੇ ਭਗਵਾਨ ਬੁੱਧ ਦੀ ਮੂਰਤੀ ਹੋਣ ਬਾਰੇ ਉਸ ਨੇ ਦੱਸਿਆ ਸੀ | ਉਸ ਨੂੰ ਇਹ ਦੇਖ ਕੇ ਬੜੀ ਮਾਯੂਸੀ ਹੋਈ ਕਿ ਉਸ ਥਾਂ 'ਤੇ ਹੁਣ ਭਗਵਾਨ ਬੁੱਧ ਦੀ ਥਾਂ ਭਗਵਾਨ ਯਸੂਹ ਮਸੀਹ ਦੀ ਮੂਰਤੀ ਬਣੀ ਹੋਈ ਸੀ ਅਤੇ ਹੁਣ ਉਸੇ ਥਾਂ ਜਲੌਰ ਨੇ ਗੁਰੂ ਨਾਨਕ ਦੇਵ ਜੀ ਦੀ ਵੱਡੀ ਤਸਵੀਰ ਟਿਕਾਈ ਹੋਈ ਸੀ |…
ਨਾਵਲ ਦੀ ਇਕ ਪਾਤਰ, ਮਿਸਜ਼ ਇਗੂਚੀ
"… ਆਪਣੀ ਕਾਟੋ ਤਾਂ ਏਥੇ ਵੀ ਫੁੱਲਾਂ 'ਤੇ ਖੇਡਦੀ ਐ ਤੇ ਓਥੇ ਵੀ ਫੁੱਲਾਂ 'ਤੇ ਹੀ ਖੇਡਦੀ ਸੀ | ਜਦੋਂ ਪੱਤਝੜ ਵਿਚ ਦਰਖਤ ਪੱਤਿਆਂ ਤੋਂ ਸੱਖਣੇ ਹੋ, ਨੰਗੇ ਹੋ ਕੇ ਸਿਆਲ਼ ਨੂੰ ਉਡੀਕਣ ਲੱਗ ਜਾਂਦੇ ਸੀ ਤਾਂ ਇਸ ਤਰ੍ਹਾਂ ਲਗਦਾ ਸੀ ਜਿਵੇਂ ਉਹ ਸਾਨੂੰ ਕਹਿ ਰਹੇ ਹੋਣ, 'ਇਓਂ ਨੰਗੇ ਧੜ ਔਕੜਾਂ ਦਾ ਮੁਕਾਬਲਾ ਕਰੀਦੈ |' ਬੇਲੀਆ, ਸ਼ਹਿਰ ਤੋਂ ਦੂਰ ਜੰਗਲਾਂ ਵਿਚ ਰਹਿਣ ਦਾ ਉਹ ਨਜ਼ਾਰਾ ਈ ਵਖਰਾ ਸੀ |"
ਨਾਵਲ ਦਾ ਇਕ ਪਾਤਰ, ਕਰਮ ਸਿੰਘ
ਦਸਵਾਂ ਅਤੇ ਅੰਤਿਮ ਅੰਕ ਪੜਨ ਲਈ ਇੱਥੇ ਕਲਿੱਕ ਕਰੋ
ਨੌਵਾਂ ਅੰਕ ਪੜਨ ਲਈ ਇੱਥੇ ਕਲਿੱਕ ਕਰੋ
ਅੱਠਵਾਂ ਅੰਕ ਪੜਨ ਲਈ ਇੱਥੇ ਕਲਿੱਕ ਕਰੋ
ਸਤਵਾਂ ਅੰਕ ਪੜਨ ਲਈ ਇੱਥੇ ਕਲਿੱਕ ਕਰੋ
ਛੇਵਾਂ ਅੰਕ ਪੜਨ ਲਈ ਇੱਥੇ ਕਲਿੱਕ ਕਰੋ
ਪੰਜਵਾਂ ਅੰਕ ਪੜਨ ਲਈ ਇੱਥੇ ਕਲਿੱਕ ਕਰੋ
ਚੌਥਾ ਅੰਕ ਪੜਨ ਲਈ ਇੱਥੇ ਕਲਿੱਕ ਕਰੋ
ਤੀਜਾ ਅੰਕ ਪੜਨ ਲਈ ਇੱਥੇ ਕਲਿੱਕ ਕਰੋ
ਦੂਜਾ ਅੰਕ ਪੜਨ ਲਈ ਇੱਥੇ ਕਲਿੱਕ ਕਰੋ
ਪਹਿਲਾ ਅੰਕ ਪੜਨ ਲਈ ਇੱਥੇ ਕਲਿੱਕ ਕਰੋ