abortion pill usa legal
usa buy abortion pill
online abortion pill kit
ਫੁੱਲ ਹਾਸਿਆਂ ਦੇ ਮੇਰੀ ਝੋਲੀ ਚ ਪਾ ਕੇ ਤੁਰ ਗਏ।
ਅਰਸ਼ੀ ਉਡਦੀ ਸੋਚ ਨੂੰ ਕੈਦੀ ਬਣਾ ਕੇ ਤੁਰ ਗਏ।
ਕੀਤੀ ਸੀ ਦਰ ਤੇ ਦਸਤਖਤ ਉਨਾਂ ਸਵਾਲੀ ਬਣਕੇ,
ਜਾਂਦੇ, ਜਾਂਦੇ ਮੈਨੂੰ ਹੀ ਸਵਾਲੀ ਬਣਾ ਕੇ ਤੁਰ ਗਏ।
ਰੋਗੀ ਦਿਲ ਦਾ ਜਾਣ ਸੀ ਵੰਡਾਇਆ ਦਰਦ-ਏ-ਦਿਲ,
ਪੰਡ ਗਮਾਂ ਦੀ ਆਪਣੀ ਮੈਨੂੰ ਚੱਕਾ ਕੇ ਤੁਰ ਗਏ।
ਉਡਣ ਤੋ ਪਹਿਲਾਂ ਪਿਆਰ ਦਾ ਪੰਛੀ ਅਸ਼ਮਾਨ ਤੇ,
ਸਾਡੇ ਹੱਥਾਂ ਦੇ ਤੋਤੇ ਉਹੀ ਉਡਾ ਕੇ ਤੁਰ ਗਏ।
ਖ਼ੂਨ ਪਾ ਜਿਗਰ ਦਾ ਜਗਾਇਆ ਦੀਵਾ ਪਿਆਰ ਦਾ,
ਦੰਮਾਂ ਦੇ ਲੋਭੀ ਸਿੱਧੂਆ ਦੀਵਾ ਬੁਝਾ ਕੇ ਤੁਰ ਗਏ।