prednisolone cost
buy prednisolone eye drops over the counter
jaysmith.us prednisolone london
ਬੰਦਿਅਾ ਮਿੱਠੇ ਲੋਕਾਂ ਕੋਲੋਂ ਬਚ,
ੲਿਹਨਾਂ ਕੋਲ ਨਾ ਹੁੰਦਾਂ ਸੱਚ,
ੲਿਹ ਚਾਟੂਕਾਰ ਹੁੰਦੇ ਨੇ ਅਸਲੀ,
ੲਿਹਨਾਂ ਦੇ ਜਮੀਰ ਹੁੰਦੇ ਨੇ ਨਕਲੀ,
ਮੈਲ ਹੁੰਦੀ ੲਿਹਨਾਂ ਦੇ ਦਿਲ ਵਿੱਚ,
ਤੇਲ ਹੁੰਦਾਂ ਨਹੀ ੲਿਹਨਾਂ ਤਿਲਾਂ ਵਿੱਚ,
ਸ਼ੇਖੀ ਮਾਰਨ ਦੇ ਹੁੰਦੇ ਸ਼ੌਕੀਨ ੲਿਹ,
ਝੱਲ ਸਕਦੇ ਨਾ ਅਾਪਣੀ ਤੌਹੀਨ ੲਿਹ,
ਥਾਂ ਥਾਂ ਤੇ ਰਗੜਦੇ ਨੱਕ ਵੇਖੇ,
ਜਿੱਥੇ ਹੋਵੇ ਫਾੲਿਦਾ,ਲੜਾੳੁਦੇ ਅੱਖ ਵੇਖੇ,
ਖਾਂਦੇ ਖਾਰ,ਕਰਦੇ ਪਿੱਠ ਤੇ ਵਾਰ,
ਬਾਹਰੋਂ ਚੰਗੇ ਪਰ ਅੰਦਰੋਂ ਬੀਮਾਰ,
ੲਿਹ ਨਾ ਹੀ ਕਿਸੇ ਦੇ ਸਕੇ ਸਬੰਧੀ,
ਤੇ ਨਾ ਹੀ ਕਿਸੇ ਦੇ ਯਾਰ,
ੲਿਹਨਾਂ ਦੇ ਵਾਅਦੇ ਨਿਰਾ ਹੀ ਕੱਚ,
ਬੰਦਿਅਾ ਮਿੱਠੇ ਲੋਕਾਂ ਕੋਲੋਂ ਬਚ,
ੲਿਹਨਾਂ ਕੋਲ ਨਾ ਹੁੰਦਾਂ ਸੱਚ!