ਮੇਰੀ ਕਹਾਣੀ ਦਾ ਕਮਜ਼ੋਰ ਲੇਖਕ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ---ਮੇਰੀ ਕਹਾਣੀ ਦਾ ਕਮਜ਼ੋਰ ਲੇਖਕ
ਲੇਖਕ ----ਅਮਰੀਕ ਸੰਿਘ ਚੀਮਾ
ਪ੍ਰਕਾਸ਼ਕ ----ਲੇਖਕ ਖੁਦ
ਪੰਨੇ -----੧੩੪  ਮੁੱਲ ----੨੦੦ ਰੁਪਏ

ਕਹਾਣੀਕਾਰ ਦੀ ਇਹ ਪਹਲੀ ਪੁਸਤਕ ਹੈ । ਜਸਿ ਵਚਿ ਉਸ ਦੀਆਂ ਬਹਿਤਰੀਨ ੨੧ ਕਹਾਣੀਆਂ ਹਨ ।ਇਂਨ੍ਹਾਵਚੋਂ ਇਕ ਕਹਾਣੀ ਪੁਸਤਕ ਸਰਿਲੇਖ ਵਾਲੀ ਹੈ । ਸਰਿਲੇਖ ਵਾਲੀ ਇਸ ਕਹਾਣੀ ਵਚਿ ਲੇਖਕ ਨਾਲ ਉਸ ਦਾ ਇਕ ਪਾਤਰ ਸੰਵਾਦ ਕਰਦਾ ਹੈ । ਉਂਨ੍ਹਾ ਦੀ ਇਹ ਗਲਬਾਤ ਕਈ ਵਸ਼ਿਆਿਂ ਤੇ ਹੈ । ਪਾਤਰ ਸਵਾਲ ਕਰੀ ਜਾਂਦਾ ਹੈ ।  ਲੇਖਕ ਉਸੇ ਬਣਦੇ ਸਰਦੇ ਜਵਾਬ ਦੰਿਦਾ ਹੈ । ਪਰ ਲੇਖਕ ਦੇ ਉਹ ਪਸੀਨੇ ਛਡਾ ਦੰਿਦਾ ਹੈ ।  ਕਉਿਂ ਕ ਿਪਾਤਰ ਦੇ ਸਵਾਲ ਸਧੇ ਹਮਲੇ ਵਰਗੇ ਹਨ ।  ਮਸਲਣ ਤੂੰ ਕਹਿਡ਼ੇ  ਵਸ਼ਿਆਿਂ ਤੇ ਲਖਿਦਾ ਏ?  ਮਾਂ ਬੋਲੀ ਦੀ ਬੇਕਦਰਈ ਲਈ ਕੌਣ ਜ਼ੰਿਮੇਵਾਰ ਹੈ? ਪੰਜਾਬੀ ਲੋਕ ਆਪਣੇ ਬੱਚਆਿਂ ਨੂੰ ਅੰਗਰੇਜ਼ੀ ਸਕੂਲਾਂ ਵਚਿ ਕਉਿਂ ਲਾਉਂਦੇ ਹਨ ?ਪੰਜਾਬੀ ਸਾਹਤਿ ਪਾਠਕਾਂ ਤੋਂ ਦੂਰ ਕਉਿਂ ਜਾ ਰਹਾ ਹੈ ?  ਸਾਹਤਿ ਚ ਨਘਾਂਰ ਦੇ ਕੀ ਕਾਰਨ ਹਨ ।?ਆਪਣੀ ਵਲੋਂ ਲੇਖਕ ਜਵਾਬ ਦੰਿਦਾ ਹੈ ਪਰ ਉਸਦੀ ਤਸੱਲੀ ਜਹੀ ਨਹੀਂ ਹੁੰਦੀ । ਕਹਾਣੀ ਦੇ ਅਖੀਰ ਵਚਿ ਲੇਖਕ ਸੋਚਦਾ ਹੈ – ਮੈਨੂੰ ਪਹਲੀ ਵਾਰ ਲਗਆਿ ਕ ਿਮੈਂ ਕਮਜ਼ੋਰ ਲੇਖਕ ਹਾਂ ਤੇ ਸ਼ਾਂਇਦ ਮੈਂਨੂੰ ਪਾਤਰ ਵੀ ਕਮਜ਼ੋਰ ਲਭਣਾ ਪਵੇਗਾ । ਭਾਂਵ ਲੇਖਕ ਨੂੰ ਕਠਪੁਤਲੀ ਪਾਤਰ ਚਾਹੀਦਾ ਹੈ । ਜੋ ਉਸ ਦੇ ਅਨੁਸਾਰ ਤੁਰੇ । ਤਖੇ ਸਵਾਲ ਨਾ ਕਰੇ । ਭਾਵੇਂ ਸਵਾਲਾਂ ਦਾ ਸਧਾ ਸੰਬੰਧ ਸਮਾਜ ਨਾਲ ਜੁਡ਼ਆਿ ਹੋਵੇ । ਬਾਕੀ ਕਹਾਣੀਆਂ ਵਚਿ ਵਖ ਵਖ ਵਸ਼ੇ ਹਨ । ਲੇਖਕ ਬੈਂਕ ਮੁਲਾਜ਼ਮ ਹੈ ।ਉਸ ਦਾ ਰੋਜ਼ਾਨਾ ਬਹੁਤ ਲੋਕਾ ਨਾਲ ਵਾਹ ਪੈਂਦਾ ਹੈ ।ਜਨ੍ਹਾਂ ਵਚਿ ਕਰਜ਼ੇ  ਲੈਣ ਵਾਲੇ ਹਨ ,ਕਰਜ਼ੇ ਦੇਣ ਵਾਲੇ ਵਚੋਲੇ ਅਥਵਾ ਦਲਾਲ ਕਸਿਮ ਦੇ ਬੰਦੇ ਹਨ । ਕਰੋਡ਼ਾਂ ਪਤੀ ਹਨ ।  ਗਰੀਬ ਹਨ । ਮਜ਼ਬੂਰ ਲੋਕ ਹਨ ।  ਰੇਲ ਸਫਰ ਵਚਿ ਮਲਿਦੇ ਕਈ ਪਾਤਰ ਹਨ । ਸਫਰ ਜਸਿ ਵਚਿ ਉਹ ਆਪਣੀ ਮੰਜ਼ਲਿ ਤੇ ਰੋਜ਼ ਪਹੁੰਚਦਾ  ਹੈ ।  ਲੇਖਕ ਆਪਣੇ ਸਮੁਚੇ ਆਲੇ ਦੁਆਲੇ ਤੋਂ ਪ੍ਰੇਰਤਿ ਹੈ ।  ਇਂਨ੍ਹਾਂ ਕਹਾਣੀਆਂ ਦੇ ਪਾਤਰ  ਲੇਖਕ ਨਾਲ ਜੁਡ਼ੇ  ਇਂਹ ਸਾਰੇ ਲੋਕ ਹਨ ।  ਪੁਸਤਕ ਦੀ ਭੂਮਕਾ ਪ੍ਰਸਧਿ ਵਦਿਵਾਨ ਡਾ ਆਸਾ ਸੰਿਘ ਘੁੰਮਣ ਦੀ ਲਖੀ ਹੈ ।  ਜਸਿ ਵਚਿ ਉਂਨ੍ਹਾ ਨੇ ਕਹਾਣੀਕਾਰ ਨੂੰ ਇਕ ਇਮਾਨਦਾਰ ਵਅਿਕਤੀ ਵਜੋਂ ਪੇਸ਼ ਕੀਤਾ ਹੈ । ਲੇਖਕ ਨੂੰ ਸਮਾਜ ਦੇ ਬੇਈਮਾਨ ਵਰਗ ਨਾਲ ਸਖਤ ਨਫਰਤ ਹੈ ।
ਪੁਸਤਕ ਲੇਖਕ ਪੰਜਾਬ ਦੀਆਂ ਮੌਜੂਦਾ ਹਾਲਤਾਂ ਤੋਂ ਬਹੁਤ ਪ੍ਰੇਸ਼ਾਂਨ ਹੈ । ਕਉਿਂ ਕ ਿਉਹ ਮਜ਼ਬੂਰ ਤੇ ਲਾਚਾਰ ਲੋਕਾਂ ਦੇ ਦੁਖਾਂ ਨੂੰ ਨੇਡ਼ਓਿਂ ਵੇਖਦਾ ਹੈ । ਉਸ ਦੇ ਸਾਹਮਣੇ ਉਹ ਗਰੀਬ ਬਜ਼ੁਰਗ ਹੈ ਜੋ ਕਹੰਿਦਾ ਹੈ ।  ਸਾਹਬਿ ਜੀ ਮੇਰੇ ਨੂੰਹ ਪੁਤਰ ਮੈਨੂੰ ਪੈਸਾ ਲੈਣ ਪਛੇ ਰੋਜ਼ ਮਾਰਦੇ ਹਨ ।(ਕਹਾਣੀ ਕਲਜੁਗ ਦੇ ਰੰਗ )  ਕਹਾਣੀ ਬਾਹਰੋਂ ਆਈ ਚਠੀ ਵਚਿ ਪੰਜਾਬ ਦੀ ਬੇਰੁਜ਼ਗਾਰੀ ,ਰਜ਼ਿਰਵੇਸ਼ਨ ਕਾਰਨ ਮਾਰੇ ਜਾਂਦੇ ਹੱਕ ਔਰਤਾਂ ਦੀ ਰੋਜ਼ ਹੁੰਦੀ ਬੇਪੱਤੀ ,ਖੁਦਕਸ਼ੀਆਂ, ਵਧ ਰਹਾ ਵਦੇਸ਼ਾਂ ਵਚਿ ਜਾਣ ਦਾ ਰੁਝਾਨ ਆਦ ਿਸਵਾਲ ਚਠੀ ਵਚਿ ਹਨ ।ਚਠੀ ਕੀ ਹੈ ? ਇਹ ਪੰਜਾਬ ਦਾ ਦਰਪਨ ਹੈ । ਜੰਗ ਕਹਾਣੀ ਵਚਿ ਇਤਹਾਸਕ ਪਰਸੰਗ ਹਨ । ਵਦਿਅਿਕ ਅਦਾਰਆਿਂ ਵਚਿ ਹੋ ਰਹੇ ਗੰਧਲੇ ਮਾਹੌਲ  ਦੀ ਸਧੀ ਤਸਵੀਰ ਹੈ । ਅਧਆਿਪਕਾਂ ਦੀਆਂ ਕਮਜ਼ਰਿ ਮਾਨਸਕਿਤਾ ਦੀ ਝਲਕ ਹੈ । ਹਨੇਰੇ ਦੀ ਕਹਾਣੀ ਵਚਿ ਪੰਜਾਬ ਦੇ ਕਾਲੇ ਦਨਾਂ ਦੀ ਦਾਸਤਾਨ ਹੈ । ਅਖੌਤੀ ਪੁਲਸਿ ਮੁਕਾਬਲੇ ਹਨ ।ਇਕ ਨੌਜਵਾਨ ਨੂੰ ਅਧੀ ਰਾਤ ਨੂੰ ਨਹਰਾਂ ਕੋਲ ਲਜਾ ਕੇ ਮਾਰ ਦਤਾ ਜਾਂਦਾ ਹੈ ।  ਅਗਲੇ ਦਨਿ ਪੁਲਸਿ ਮੁਕਾਬਲੇ ਦੀ ਖਬਰ ਛਪੀ ਹੁੰਦੀ ਹੈ ।  ਮਾਂ ਘਰ ਵਚਿ ਆਪਣੇ ਪੁਤਰ ਨੂੰ ਉਡੀਕ ਰਹੀ ਹੈ ।   ਕਹਾਣੀ ਪਡ਼੍ਹ ਕੇ ਉਸ ਸਮੇਂ ਦਾ ਦ੍ਰਸ਼ਿ ਸਾਕਾਰ ਹੋ ਜਾਂਦਾ ਹੈ ।
ਪੰਜਾਬ ਵਚਿ  ਸੰਨ ਚੁਰਾਸੀ ਦੇ ਅਤਵਾਦ ਦੇ ਦਨਾਂ ਡ਼ਚਿ ਰਾਤਾਂ ਦੇ ਹਨੇਰਆਿਂ ਵਚਿ ਬਹੁਤ ਕੁਝ ਵਾਪਰਆਿ ਸੀ ਜਸਿ ਦੇ ਜ਼ਖਮ ਅਜੇ ਤਕ ਪੰਜਾਬ  ਦੇ ਪੰਿਡੇ ਤੇ ਹਨ । ਬਹੁਤ ਸੰਵੇਦਨਸ਼ੀਲ ਰਚਨਾ ਹੈ । ਕਹਾਣੀ ਮੇਲਾ ਦੀ ਬੁਣਤਰ ਕਮਾਲ ਦੀ ਹੈ ।  ਪੰਜਾਬ ਵਚਿ ਲਗਾ ਮੇਲਾ ਹੈ ।  ਪਾਤਰ ਮੇਲਾ ਵੇਖਣ ਜਾਂਦਾ ਹੈ । ਮੇਲੇ ਵਚਿ ਵਖ ਵਖ ਸਟਾਲਾਂ ਲਗੀਆਂ ਹਨ ।ਇਕ ਸਟਾਲ ਤੇ ਭ੍ਰਸ਼ਿਟਾਚਾਰ ਦੀ ਭੀਡ਼ ਹੈ ,ਦੂਸਰੀ ਤੇ ਧਰਮ ਦੇ ਨਾਂਅ ਤੇ  ਫਰਿਕੂ  ਦੰਗੇ ਕਰਉਣ ਵਾਲੇ ,ਤੀਸਰੀ ਤੇ ਸਆਿਸਤਦਾਨਾਂ ਦਾ ਮੇਲਾ ਲਗਾ ਪਾਤਰ ਵੇਖਦਾ ਹੈ ।  ਸਾਰੇ ਮੇਲੇ ਦਾ ਗੇਡ਼ਾ ਲਾ ਕੇ ਉਹ ਮੇਲੇ ਵਚੋਂ ਬਾਹਰ ਹੁੰਦਾ ਹੈ । ਸਾਰੇ ਦ੍ਰਸ਼ਿ ਨਾਟਕੀ ਹਨ ।  ਇਹ ਨਾਟਕੀ ਜੁਗਤ  ਹੋਰ ਵੀ ਕੁ ਕਹਾਣੀਆਂ ਵਚਿ  ਹੈ ।ਕਹਾਣੀ ਤਲਾਕ ਸ਼ੁਦਾ ਪਤਨੀ ਵਚਿ ਪਤਨੀ ਤਲਾਕ ਪਛੋਂ ਹੋਰ ਕਸੇ ਨਾਲ ਵਆਿਹ ਕਰਵਾ ਲੈਂਦੀ ਹੈ ।ਪਰ ਉਸਦਾ ਪਹਲਾ ਪਤੀ ਉਸਦਾ ਪਛਾਂ ਕਰਦਾ ਹੈ । ਕਉਿਂਕ ਿਤਲਾਕ ਦਾ ਕੋਈ ਖਾਸ ਕਾਰਨ ਨਹੀਂ ਹੁੰਦਾ । ਅਖੀਰ ਉਹ ਦੂਸਰਾ ਪਤੀ ਉਸਨੂੰ ਆਪ ਹੀ ਪਹਲੇ ਪਤੀ ਨੂੰ ਸੌਪ ਦੰਿਦਾ ਹੈ ।ਵਕੀਲ ਦੀ ਬਹਸਿ ਵੀ ਕਹਾਣੀ ਨੂੰ ਨਾਟਕੀ ਤੇ ਹਾਸਰਸ ਰੰਗਤ ਦੰਿਦੀ ਹੈ । ਅਣਜੰਮੀ ਧੀ ਦਾ ਵਸ਼ਾਂ ਭਰੂਣ ਹਤਆਿ ਹੈ ।  ਡਾਕਟਰ ਜੋਡ਼ਾ ਹੈ । ਇਸ ਰਚਨਾ ਵਚਿ ਕਹਾਣੀ ਅੰਦਰ ਕਹਾਣੀ ਹੈ । ਦੋਨੋ ਘਟਨਾਵਾਂ ਇਕ ਦੂਸਰੇ ਵਚਿ ਰਲਗਡ ਹੋ ਜਾਂਦੀਆਂ ਹਨ ।  ਪਰ ਸੁਚੇਤ ਪਾਠਕ ਸਭ ਸਮਝਦਾ ਹੈ । ਰਾਖਸ਼ ਫਰਿ ਜਨਮਆਿ ਚਚਿ ਜਾਤੀ ਵਾਦ ਦਾ ਭਖਦਾ ਵਸ਼ਾਂ ਹੈ ।  ਕਹਾਣੀ ਦੀਨਾ ਨਾਥ ਦਾ ਭਈਆ ਮਹਿਨਤਕਸ਼ ਹੈ ।  ਮਾਲਕ ਤੋਂ ਧੀ ਦੇ ਵਆਿਹ ਲਈ ਰਾਸ਼ੀ ਲਜਾਂਦਾ ਹੈ ।  ਪੰਿਡ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ । ਕੁਝ ਸਮੇਂ ਪਛੋਂ ਉਸਦੀ ਧੀ  ਆਕੇ ਮਾਲਕ ਨੂੰ ਲਫਾਫਾ ਦੰਿਦੀ ਕਹੰਿਦੀ  ਹੈ । ---ਹਮਸੇ ਬਹੁਤ  ਦੇਰ ਹੋਗੀ ਮੁਆਫ ਕਰਨਾ ਬਾਬੂ ਜੀ ----ਪਡ਼੍ਹ ਕੇ ਪਾਠਕ ਚੌਂਕ  ਜਾਂਦਾ ਹੈ । ਕਹਾਣੀ ਵਚਿ ਕੁਲਵੰਤ ਸੰਿਘ ਵਰਿਕ ਦੀ ਕਹਾਣੀ ਮੈਨੂੰ ਜਾਨਣੈ ਦਾ ਭੁਲੇਖਾ ਪੈਂਦਾ ਹੈ । ਕਹਾਣੀ ਰੇਤ ਦਾ ਗਡਾ ਦਾ ਗਰੀਬ ਦਹਾਡ਼ੀਦਾਰ ਬੰਦਾ  ਰੁਜ਼ਗਾਰ ਖੁਸ ਜਾਣ ਤੇ ਪ੍ਰੇਸ਼ਾਂਨ ਹੈ । ਸਰਕਾਰ ਉਸਦਾ ਰੇਤਾ ਦਾ ਕੰਮ ਬੰਦ ਕਰਾ ਦੰਿਦੀ ਹੈ । ਉਹ ਵਚਾਰਾ ਦਰਆਿ ਤੋਂ ਰੋਜ਼ ਰੇਤਾ ਲਆਿਇਆ ਕਰਦਾ ਸੀ ।  ਅਖੀਰ ਖੁਦਕਸ਼ੀ ਕਰ ਜਾਂਦਾ ਹੈ । ਸਸਕਾਰ ਮੌਕੇ ਸਆਿਸਤਦਾਨ ਉਸਦੀ ਪਤਨੀ ਨੂੰ ਫੋਕਾ ਦਲਾਸਾ ਦੰਿਦਾ ਹੈ । 
ਲੋਹੇ ਦਾ ਆਦਮੀ ਕਹਾਣੀ ਵਚਿ ਰੇਲ ਸਫਰ ਕਰਦੇ ਮੁਲਾਜ਼ਮਾਂ ਦੀ ਸਾਧਾਰਨ ਗਲਬਾਤ ਹੈ । ਇਂਨ੍ਹਾਂ ਵਚਿ ਲੇਖਕ ਵੀ ਹੈ ਜੋ ਮਸਾਂ ਦੌਡ਼ ਲਾਕੇ ਗਡੀ ਫਡ਼ ਸਕਆਿ ਹੈ ।ਕਹਾਣੀ ਟੁੰਡਾ ਬਾਦਸ਼ਾਹ ਦਾ ਇਕ ਵਾਕ ਹੈ ---ਅਰਦਾਸ ਕਰੋ ਪੰਜਾਬ ਲਈ ਇਸਦੀ ਜੁਆਨੀ ਲਈ ।  ਕਉਿਂ ਕ ਿਪੰਜਾਬ ਦੀ ਜਵਾਨੀ ਨਸ਼ਆਿਂ ਵਚਿ ਗਰਕਦੀ ਗਾ ਰਹੀ ਹੈ ।  ਇਹੋ ਕਹਾਣੀ ਦਾ ਵਸ਼ਾਂ ਹੈ ।ਕਹਾਣੀਆਂ ਧਰਤ ਡਰਾਉਣੀ ,ਨਾਮ੍ਹੇ ਦੀ ਚਾਹ ,ਬਾਬੇ ਦਾ ਤਵੀਤ ਵਖ ਵਖ ਸਮਾਜਕਿ ਮਸਲਆਿਂ ਤੇ ਕੇਂਦਰਤ ਹਨ । ਅਧਰੰਗੇ ਲੋਕ ਦੇ ਵਾਕ ਕੰਿਨੀ ਵੱਡੀ ਗਲ ਕਰ ਜਾਂਦੇ ਹਨ –ਇਹ ਸਾਰਾ ਸਸਿਟਮ ਰਾਜਨੀਤਕ ਲੋਕਾਂ ਨੇ ਪੈਰਾਲਾਈਜ਼ ਕੀਤਾ ਹੋਇਆ ਹੈ ।ਅਧਰੰਗ ਹੋ ਗਆਿ ਏ ਸਸਿਟਮ ਨੂੰ।   ਕਹਾਣੀ ਵਚਿ ਗਰੀਬ ਪਾਤਰ ਦੀ ਜਵਾਨ ਧੀ ਅਗਵਾ ਹੋ ਜਾਂਦੀ ਹੈ । ਉਸ ਵਚਾਰੇ ਦੀ ਪੁਲਸਿ ਵਾਲੇ ਸ਼ਕਾਇਤ ਦਰਜ ਹੀ ਨਹੀਂ ਕਰਦੇ ।  ਕਹਾਣੀ ਵਚਿ ਸਆਿਸਤਦਾਨ ਦੀ ਸ਼ਹ ਿਹੈ । ਉਸਨੂੰ ਸ਼ਕਾਇਤ ਨਾ ਦਰਜ ਕਰਨ ਲਈ ਪੁਲੀਸ ਤੇ ਦਬਾਅ ਪਾਇਆ ਜਾ ਰਹਾ ਹੈ  ਇਹ ਸਾਰੇ ਦ੍ਰਸ਼ਿ ਬਹੁਤ ਜਾਨਦਾਰ ਹਨ ।।  ਕਹਾਣੀਆ ਦੇ ਇਹ ਦ੍ਰਸ਼ਿ ਲੇਖਕਦੇ ਵੇਖੇ ਪਰਖੇ ਹਨ ।
ਤਲਾਕ ਸ਼ੁਦਾ ਪਤਨੀ ਵਚਿ ਨਾਟਕੀ ਜੁਗਤ ਹੈ । ਪਤਨੀ ਤਲਾਕ ਪਛੋਂ ਦੂਸਰਾ ਵਆਿਹ ਕਰਵਾ ਲੈਂਦੀ ਹੈ ।ਪਹਲਾ ਪਤੀ ਉਸਦਾ ਪਛਾ ਕਰਦਾ ਹੈ ।ਪਹਲੇ ਪਤੀ ਦਾ ਪਆਿਰ ਪਤਨੀ ਅੰਦਰ ਜਾਗ ਪੈਂਦਾ ਹੈ ।  ਇਕ ਦਨਿ ਇਹ ਦੁਬਾਰਾ ਪਹਲੇ ਪਤੀ ਕੋਲ ਹੀ ਆ ਜਾਂਦੀ ਹੈ । ਸੰਗ੍ਰਹ ਿਦੀਆ ਕਹਾਣੀਆਂ ਪਗਡ਼ੀ ਦਾ ਰਸ਼ਿਤਾ,ਪੰਜਾਬ ਜਾ ਰਹਾ ਹਾਂ ਪੰਜਾਬ ਦੇ ਸਖਿ ਇਤਹਾਸ, ਸਖਿ ਰਹਤਿ ਮਰਆਿਦਾ ਤੇ ਵਦੇਸ਼ਾਂ ਵਚੋਂ ਉਡਾਰੀ ਮਾਰ ਕੇ ਪੰਜਾਬ ਪਰਤਣ ਦੀ  ਨਾਟਕੀ ਜੁਗਤ ਦੀ ਕਹਾਣੀ ਹੈ । ਅਰਦਾਸ ਕਹਾਣੀ ਵਚਿ ਇਧਰੋ ਪੰਜਾਬ ਵਚੋਂ ਗਏ ਬਾਬਆਿ ਦੀ  ਡਾਲਰਾਂ ਦੀ ਖੱਿਚ ਹੈ । ਪਰ ਕਹਾਣੀ ਦਾ ਨੌਜਵਾਨ ਪਾਤਰ ਬਾਬਆਿਂ ਦੀ ਪਰਵਾਹ ਨਹੀਂ ਕਰਦਾ । ਜੇ ਏਦਾਂ ਹੋ ਗਆਿ ਦਾ ਵਸ਼ਾਂ ਬਲਿਕੁਲ ਸਜਰਾ ਤੇ ਕਾਲਪਨਕਿ ਹੈ ।  ਕੁਡ਼ੀ ਵਾਲੇ ਮੁੰਡੇ ਨੂੰ ਵਆਿਹ ਕੇ ਲਜਾਂਦੇ ਹਨ ਤੇ ਦਾਜ ਵੀ ਮੁੰਡੇ ਵਾਲੇ ਦੰਿਦੇ ਹਨ । ਕੁਡ਼ੀ  ਕੰਪਨੀ ਵਚਿ ਨੌਕਰੀ ਕਰਨ ਜਾਂਦੀ ਹੈ । ਮੁੰਡਾ ਰਸੋਈ ਤੇ ਘਰ ਸਾਂਭਦਾ ਹੈ । ਪਰ ਇਹ ਸਮਾਂ  ਅਜੇ ਦੂਰ ਹੈ । ਕਹਾਣੀਆਂ ਦਾ ਕਥਾ ਰਸ, ਸੰਵਾਦ , ਨਾਟਕੀ ਦ੍ਰਸ਼ਿ ,ਕਲਪਨਾ , ਹਾਸਰਸ  ਆਦ ਿਮੀਰੀ ਗੁਣ ਹਨ ।  ਪੁਸਤਕ ਸਰਿਲੇਖ  ਛੋਟਾ ਤੇ ਭਾਵਪੂਰਤ  ਰਖਆਿ ਜਾ ਸਕਦਾ ਸੀ ।  ਪੁਸਤਕ ਦਾ ਸਵਾਗਤ ਹੈ ।