ਵਿਗਿਆਨਕ ਕਰਾਂਤੀ ਦਾ ਮੁੱਢ (ਲੇਖ )

ਅਮਰਜੀਤ ਢਿਲੋਂ   

Email: bajakhanacity@gmail.com
Cell: +91 94171 20427
Address: Baja Khana
Bhatinda India
ਅਮਰਜੀਤ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਵੇਂ ਅੱਜ ਵਿਗਿਆਨਕ ਯੁੱਗ ਹੈ ਅਤੇ ਬਹੁਤੇ ਪੰਜਾਬੀ ਵਿਕਸਤ ਮੁਲਕਾਂ ਦੀ ਧਰਤੀ 'ਤੇ ਜਹਾਜ ਰਾਹੀਂ ਸਫਰ ਕਰਕੇ ਜਾ ਰਹੇ ਹਨ ਪਰ ਅੱਜ ਵੀ ਲਾ ੀਲੱਗਤਾ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੀ  । ਜਵੇਂ ਕਿ ਪੰਜ ਸਦੀਆਂ ਪਹਿਲਾਂ  ਧਾਰਮਿਕ ਮੂਲਵਾਦੀਆਂ ਨੇ ਯੂਰਪ ਦੇ ਦੇਸ਼ਾਂ ਦੀ ਮਾਨਸਿਕ ਹਾਲਤ ਕੀਤੀ ਹੋ ੀ ਸੀ,  ਸਾਡੇ ਬਹੁਤੇ ਪੰਜਾਬੀਆਂ ਦੀ ਮਾਨਸਿਕ ਹਾਲਤ ਅੱਜ ਵੀ ਤਕਰੀਬਨ ਉਹੋ ਜਿਹੀ ਹੈ।  1473 ਵਚਿ ਪੋਲੈਂਡ ਦੀ ਧਰਤੀ ’ਤੇ ਜਨਮੇ ਮਹਾਨ ਭੌਤਕਿ ਵਗਿਆਿਨੀ ਤੇ ਗਣਤਿ ਸ਼ਾਸਤਰੀ ਕਾਪਰਨੀਕਸ ਨੇ ਆਪਣੇ ਸਮੇਂ ਦੇ ਧਾਰਮਿਕ ਵਸ਼ਿਵਾਸਾਂ ਦੇ ਸਮਾਂਨੰਤਰ ਆਕਾਸ਼ੀ ਪੰਿਡਾਂ ਦੀਆਂ ਸਥਤੀਆਂ ਅਤੇ ਚਾਲਾਂ ਦਾ ਜੋ ਵਚਾਰ ਪੇਸ਼ ਕੀਤਾ ,ਉਸ ਨਾਲ ਇਕ ਵਗਿਆਿਨਕ ਕਰਾਂਤੀ ਦਾ ਮੁੱਢ ਬੱਝਾ। ਧਾਰਮਕ ਅਕੀਦਆਿਂ ਦੇ ਉਲਟ ਕਾਪਰਨੀਕਸ ਨੇ ਧਰਤੀ ਨੂੰ ਆਪਣੀ ਧੁਰੀ ਅਤੇ ਇਕ ਨਸ਼ਿਚਤਿ ਪੱਥ ਉਪਰ ਗਤੀਸ਼ੀਲ ਕਹਾ।( ਜਿਵੇਂ ਹਿੰਦੂ ਧਰਮ ਅਤੇ ਭਾਰਤ ਦੇ ਕ ੀ ਹੋਰ ਧਰਮ ਕਹਿੰਦੇ ਹਨ ਕਿ ਧਰਤੀ ਬਲਦ ਦੇ ਸਿੰਗਾਂ 'ਤੇ ਖੜ੍ਹੀ ਹੈ,   ਿਸੇ ਤਰ੍ਹਾਂ  ਿਸਾ ੀਆਂ ਦੇ ਗਰੰਥ ਬਾ ੀਬਲ 'ਚ ਲਿਖਿਆ ਹੈ ਧਰਤੀ  ਿਸ ਬ੍ਰ੍ਰਹਿਮੰਡ ਦਾ ਕੇਂਦਰ ਹੈ ਅਤੇ ਸੂਰਜ ਅਤੇ ਚੰਨ ਸਿਤਾਰੇ ਧਰਤੀ ਦੁਆਲੇ ਘੁੰਮਦੇ ਹਨ) ਕਾਪਰਨੀਕਸ ਤਾਂ ਕਿਤਾਬ ਛਪਣ ਤੋਂ ਕੁਝ ਦੇਰ ਬਾਦ ਕੁਦਰਤੀ ਮੌਤ ਮਰ ਗਿਆ ਪਰ ਉਸ ਦੇ ਸ਼ਗਿਰਦ ਬਰੂਨੋ ਨੇ  ਿਸ ਕਿਤਾਬ ਅਤੇ ਕਾਪਰਨੀਕਸ ਦੀ ਵਿਚਾਰਧਾਰਾ ਦਾ ਡੱਟ ਕੇ ਪ੍ਰਚਾਰ ਕੀਤਾ। ਜਿਸ ਨਾਲ  ਪੌਪ ਦੇ ਗਿਰਜਿਆਂ ਦੀਆਂ ਨੀਹਾਂ ਹਿਲਣ ਲੱਗ ਪ ੀਆਂ। ਬਰੂਨੋ ਦੇ ਵਾਰੰਟ ਕੱਢੇ ਗ ੇ ਤਾਂ ਉਹ ਦੇਸ 'ਚੋਂ ਬਾਹਰ ਭੱਜ ਗਿਆ। ਉਸ ਨੂੰ ਧੋਖੇ ਨਾਲ ਦੇਸ ਬੁਲਾਕੇ ਜੇਲ੍ਹ 'ਚ ਸੁੱਟ ਦਿੱਤਾ ਅਤੇ ਤਸੀਹੇ ਦਿੱਤੇ ਗ ੇ। ਜਦ ਬਰੂਨੋ  ਆਪਣੀ ਵਿਚਾਰਧਾਰਾ 'ਤੇ ਅਡਿੱਗ ਰਿਹਾ ਤਾਂ  ਅਦਾਲਤ ਨੇ ਉਸਨੂੰ ਬਿਨਾਂ ਖੂਨ ਵਹਾ ੇ ਸਜ਼ਾ- ੇ -ਮੌਤ ਦੀ ਸਜ਼ਾ ਸੁਣਾ ੀ।  ਿਸ ਤਰ੍ਹਾਂ ਉਸਦੀ ਜੀਭ 'ਤੇ ਵੱਧਰ ਬੰਨ੍ਹ  ਕੇ ( ਤਾਂ ਕਿ ਉਹ ਬੋਲੇ ਨਾ)ਉਸਨੂੰ  ਿਕ ਖੰਭੇ ਨਾਲ ਬੰਨ੍ਹ ਕੇ ਜਿਉਂਦਾ ਸਾੜ ਦਿਤਾ ਗਿਆ । ਜੁਬਾਨ ਬੰਨ੍ਹੀ ਹੋਣ ਦੇ ਬਾਵਜੂਦ ਬਰੂਨੋ  ਆਖਰੀ ਦਮ ਤੱਕ ਸਿਰ ਫੇਰ ਕੇ ਪੌਪ ਦੀ ਹਾਂ  'ਚ ਹਾਂ ਮਿਲਾਉਣ ਤੋਂ ਨਾਂਹ ਕਰਦਾ ਰਿਹਾ। ( ਹੁਣ ਚਾਰ ਸੌ ਸਾਲ ਬਾਦ  ਿਟਲੀ ਦੇ ਉਸੇ ਚਰਚ ਦੇ ਪੌਪ ਨੇ ਦੁਨੀਆਂ ਤੋਂ ਮੁਆਫੀ ਮੰਗਦਿਆਂ ਕਿਹਾ ਹੈ ਕਿ ਕਾਪਰਨੀਕਸ ਅਤੇ ਬਰੂਨੋ ਠੀਕ ਸਨ ਅਤੇ ਅਸੀਂ ਬਰੂਨੋ ਨੂੰ ਗਲਤ ਸਜ਼ਾ ਦਿੱਤੀ ਸੀ ਪਰ ਬਾ ੀਬਲ 'ਚ ਅਜੇ ਤੱਕ ਵੀ ਧਰਤੀ ਖੜ੍ਹੀ ਹੀ ਲਿਖਿਆ ਹੋ ਿਆ ਹੈ ।  ਹਰ ਧਰਮ ਦਾ  ਿਹੋ ਦੁਖਾਂਤ ਹੈ  ਕਿ ਉਹ ਪਰਿਵਰਤਣ ਦਾ ਵਿਰੋਧੀ ਹੁੰਦਾ ਹੈ , ਕਾਪਨੀਕਸ ਅਤੇ ਗੁਰੂ ਨਾਨਕ ਦੇਵ ਜੀ ਬਿਲਕੁਲ ਸਮਕਾਲੀ ਸਨ। ਕਾਪਰਨੀਕਸ ਗੁਰੂ ਨਾਨਕ ਤੋਂ ਚਾਰ ਸਾਲ ਬਾਦ ( 1473) ਜਨਮਿਆ ਅਤੇ ਚਾਰ ਸਾਲ ਬਾਦ ਹੀ (1543 ਮਰਿਆ।  ੀ। ਬੇਸ਼ੱਕ ਹੋਰ ਧਾਰਮਿਕ ਆਗੂਆਂ ਦੇ ਮੁਕਾਬਲੇ ਗੁਰੂ ਨਾਨਕ ਦੇਵ ਜੀ ਦ੍ਰਿਸ਼ਟੀ ਕਾਫੀ ਵਿਸ਼ਾਲ ਸੀ ਪਰ ਭਾਰਤ ਵਿਚ ਉਸ ਸਮੇਂ ਧਰਤੀ ਨੂੰ ਘੁੰਮਦੀ ਕਹਿਣਾ ਬਹੁਤ ਮੁਸ਼ਕਿਲ ਸੀ ਅਤੇ ਕਿਸੇ ਨੂੰ  ਿਸ ਬਾਰੇ ਗਿਆਨ ਵੀ ਨਹੀਂ ਸੀ। ਗੁਰੂ ਨਾਨਕ ਦੇਵ ਜੀ ਬਾਣੀ 'ਚ ਵੀ ਬਹੁਤੇ ਹਵਾਲੇ ਹਿੰਦੂ ਮਿਥਿਹਾਸ ਵਾਲੇ ਹੀ ਹਨ।( ਉਹਨਾਂ ਦੀ  ਿਕ ਲਾ ੀਨ ' ਲੱਖ ਅਗਾਸ ਲੱਖ ਪਤਾਲ' ਨੂੰ ਲੈਕੇ ਸ਼ਰਧਾਲੂ ਖਾਹ-ਮਖਾਹ ਉਹਨਾਂ ਨੂੰ ਵਿਗਿਆਨੀ ਬਣਾਉਣ ਦੀ ਅਸਫਲ ਕੋਸ਼ਿਸ਼ ਕਰਦੇ ਰਹਿੰਦੇ ਹਨ। )  ਿਸ ਲਾ ੀਨ ਦਾ ਮਤਲਬ ਮੁਸਲਮਾਨਾਂ ਵਲੋਂ ਕਹੇ ਜਾਂਦੇ 7 ਤਬਕ ( ਆਕਾਸ਼ ) ਅਤੇ 7ਪਾਤਾਲ ਦਾ ਖੰਡਨ ਕਰਨ ਮਾਤਰ ਹੀ ਸੀ। ਕਾਪਰਨੀਕਸ  ਤੋਂ ਤਕਰੀਬਨ ਨੌਂ ਦਹਾਕੇ( 90 ਸਾਲ  ) ਬਾਦ 1564 ਵਿਚ ਇਟਲੀ ਵਚਿ ਪੈਦਾ ਹੋਏ ਗੈਲੀਲੀਓ ਨੇ ਬਾਕਾਇਦਾ ਆਪਣੇ ਵਗਿਆਿਨਕ ਉਪਕਰਣਾਂ ਨਾਲ ਸੱਿਧ ਕਰਕੇ ਇਸ ਨੂੰ ਇਕ ਲਖਿਤੀ ਸਧਾਂਤ ਦੇ ਰੂਪ ਵਚਿ ਲੋਕਾਂ ਸਾਹਮਣੇ ਰੱਖਆਿ। ਉਸਨੇ ਦੂਰਬੀਨ ਬਣਾ ਕੇ ਰਾਜੇ ਨੂੰ ਚੰਦ ਦੀ ਧਰਤੀ ਦੇ ਟੋ ੇ ਟਿੱਬੇ ਵੀ ਦਿਖਾ ਦਿੱਤੇ । ਉਸ ਨੇ ਦੱਸਿਆ  ਕ ਿਆਕਾਸ਼ੀ ਪੰਿਡਾਂ ਦਾ ਕੋਈ ਇਕ ਕੇਂਦਰ ਨਹੀਂ ਹੈ। ਸੂਰਜੀ ਪਰਵਾਰ ਦੇ ਪੰਿਡ ਉਸ ਦੁਆਲੇ ਗਰਦਸ਼ਿ ਕਰਦੇ ਹਨ ਅਤੇ ਅਗਾਂਹ ਇਹ ਸਾਰਾ ਪਰਵਾਰ ਫਰਿ ਗਤੀਸ਼ੀਲ ਹੈ। ਉਸ ਦੀ ਇਸ ਵਚਾਰਧਾਰਾ ਨੇ  ਜੱਿਥੇ ਗਤੀਸ਼ੀਲ ਸੋਚ ਵਾਲੇ ਲੋਕਾਂ ਦਾ ਸਮਰਥਨ ਜੁਟਾਇਆ ਉਥੇ ਜੋਤਸ਼ੀਆਂ ਤੇ ਅੰਧ ਵਸ਼ਿਵਾਸੀ ਪ੍ਰਵਰਿਤੀ ਵਾਲੇ ਲੋਕਾਂ ਹੋ-ਹੱਲਾ ਮਚਾਉਣਾ ਸ਼ੁਰੂ ਕੀਤਾ। ਉਨ੍ਹਾਂ ਬਾਈਬਲ ਦੀ ਉਸ ਆਇਤ ਦਾ ਸਹਾਰਾ ਲਆਿ ਜਸਿ ਵਚਿ ਇਹ ਤੱਥ ਦਰਜ ਹੈ ਕ ਿਰੱਬ ਨੇ ਧਰਤੀ ਨੂੰ ਆਪਣੇ ਆਧਾਰ 'ਤੇ ਖਲਆਿਰਆਿ ਹੋਇਆ ਹੈ ਤੇ ਇਸ ਨੂੰ ਹਲਾਇਆ ਨਹੀਂ ਜਾ ਸਕਦਾ। ਸੂਰਜ ਚੜ੍ਹਦਾ ਅਤੇ ਮੁੜ ਆਪਣੀ ਥਾਂ ਲਹ ਿਜਾਂਦਾ ਹੈ। ਗੈਲੀਲੀਓ ਦੇ ਸਧਾਂਤ ਨੂੰ ਧਰਮ ਦੇ ਖ਼ਲਾਫ਼ ਗਰਦਾਨਆਿ ਗਆਿ। ਉਸ ਨੂੰ ਪੋਪ ਸਾਹਮਣੇ ਪੇਸ਼ ਕੀਤਾ ਗਆਿ। ਗਲੈਲੀਓ  ਨੇ ਕਹਾ ਕ ਿਕਾਪਰਨੀਕਸ ਦੇ ਖ਼ਆਿਲਾਂ ਨੂੰ ਦਬਾਇਆ ਨਾ ਜਾਏ। ਪਰ ਕੈਥੋਲਕਿ ਚਰਚ ਦਾ ਕਹਣਾ ਸੀ ਕ ਿਸੂਰਜ ਨੂੰ ਸਥਰਿ ਕਹਣਾ ਅਤੇ ਧਰਤੀ ਦਾ ਘੁੰਮਣਾ ਧਾਰਮਕਿ ਅਕੀਦਆਿਂ ਦੇ ਖ਼ਲਾਫ਼ ਹੈ। ਚਰਚ ਨੇ ਸੱਤਾ ਨੂੰ ਉਕਸਾਇਆ ਤਾਂ 1632 ਵਿਚ ਗੈਲੀਲੀਓ ਨੂੰ ਰੋਮ ਵਖੇ ਇਕ ਮੁਕੱਦਮੇ ਵਚਿ ਹਾਜ਼ਰ ਹੋਣ ਲਈ ਬੁਲਾਇਆ ਗਆਿ। ਉਸ ਨੇ ਆਪਣੀਆਂ ਖੋਜਾਂ ਦੇ ਆਧਾਰ ’ਤੇ ਆਪਣਾ ਪੱਖ ਦੱਸਆਿ ਪਰ ਧਾਰਮਕਿ ਵਸ਼ਿਵਾਸਾਂ ਵਚਿ ਜਕੜੀ ਹੋਈ ਸੱਤਾ ਉਸ ਦੀ ਕਸੇ ਦਲੀਲ ਤੋਂ ਪ੍ਰਭਾਵਤਿ ਨਾ ਹੋਈ। 22 ਜੂਨ 1633 ਨੂੰ  ਗੈਲੀਲੀਓ ਨੂੰ ਦੋਸ਼ੀ ਠਹਰਾਉਂਦਆਿਂ ਹੋਇਆਂ ਅਦਾਲਤ ਨੇ ਤੰਿਨ ਨੁਕਤਆਿਂ ’ਤੇ ਆਧਾਰਤ ਸਜ਼ਾ ਸੁਣਾਈ। ਧਰਤੀ ਕੇਂਦਰ ਵਚਿ ਹੈ, ਗੈਲੀਲੀਓ ਆਪਣੇ ਘਰ ਵਚਿ ਨਜ਼ਰਬੰਦ ਰਹੇਗਾ ਅਤੇ ਤੀਜੇ ਉਹ ਅਗਾਂਹ ਤੋਂ ਅਜਹੀ ਕੋਈ ਕਾਫ਼ਰਾਨਾ ਗੱਲ ਨਹੀਂ ਕਹੇਗਾ। ਉਸ ਨੂੰ ਅਦਾਲਤ ਸਾਹਮਣੇ ਇਹ ਮੰਨਣ ਲਈ ਕਹਾ ਗਆਿ ਕ ਿਜੋ ਧਰਮ ਕਹੰਿਦਾ ਹੈ ਉਹੀ ਸੱਚ ਹੈ। ਗੈਲੀਲੀਓ ਨੇ ਸਭ ਦੇ ਸਾਹਮਣੇ ਅਦਾਲਤ ਦਾ ਫ਼ੁਰਮਾਨ ਕਹ ਿਦੱਿਤਾ ਪਰ ਆਪਣੇ ਮੂੰਹ ਵਚਿ ਆਪਣੀ ਖੋਜ ਅਧਾਰਤ ਲੱਭਤ ਨੂੰ ਦੁਹਰਾਇਆ- ਕਿ ਧਰਤੀ ਤਾਂ ਫਰਿ ਵੀ ਘੁੰਮਦੀ ਹੈ। ( ਭਾਵ ਕਿਸੇ ਦੇ ਖੜ੍ਹੀ ਕਹਿਣ ਨਾਲ ਕਿਹੜਾ  ਿਹ ਰੁਕ ਜਾਵੇਗੀ  ਿਹ ਧਰਤੀ ਤਾਂ ਨਿਰੰਤਰ ਗਤੀਸ਼ੀਲ ਹੈ । ) ਿਸ ਵਿਚਾਰਧਾਰਾ ਨਾਲ ਵਗਿਆਿਨਕ ਕਰਾਂਤੀ ਦਾ ਮੁੱਢ ਬੱਝਾ। ਅੱਜ ਹੈਰਾਨੀ ਹੁੰਦੀ ਹੈ ਜਦ ਪੰਜ ਸਦੀਆਂ ਬੀਤ ਜਾਣ ਬਾਦ ਵੀ ਸਾਡੇ ਬਹੁਤੇ ਪੰਜਾਬੀ( ਭਾਰਤੀ) ਲੋਕ ਅਜੇ ਤੱਕ  ਿਹ ਮੰਨਣ ਲ ੀ ਤਿਆਰ ਨਹੀਂ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਹਾਂਲਾਂਕਿ ਦਿਲੀਓਂ ਜਦ ਜਹਾਜ ਚੜ੍ਹਦੇ ਹਨ ਤਾਂ ਉਸੇ ਤਰੀਕ 'ਚ ਕੈਨੇਡਾ ਪਹੁੰਚ ਜਾਂਦੇ ਹਨ( ਕਿਉਂਕਿ ਧਰਤੀ ਦੀ ਗਤੀ ਕਾਰਨ ਕੈਨੇਡਾ ਦਾ ਸਮਾਂ  ਭਾਰਤ ਨਾਲੋਂ  ਿਕ ਦਿਨ ਪਿੱਛੇ ਹੈ। ਭਾਰਤ 'ਚੋਂ 14 ਘੰਟੇ ਦਾ ਸਫਰ ਕਰਕੇ ਲੋਕ ਉਸੇ ਤਰੀਕ 'ਚ ਹੀ  ਿਥੇ ਪਹੁੰਚ ਜਾਂਦੇ ਹਨ ਪਰ ਲਾ ੀਲੱਗ ਸੋਚ ਨੂੰ ਕੀ ਕਹੀ ੇ ਜੋ  ਿਹ ਮੰਨਦੀ ਹੀ ਨਹੀਂ , ਉਹ ਡਰਦੇ ਹਨ ਕਿ  ਵਿਗਿਆਨਕ ਸੋਚ ਉਹਨਾਂ ਨੂੰ ਨਾਸਤਿਕ ਹੀ ਨਾ ਬਣਾ ਦੇਵੇ।  ਿਸ ਲ ੀ ਵਾਰ ਵਾਰ ਧਾਰਮਿਕ ਸਥਾਨਾਂ ਦੀ ਸ਼ਰਣ 'ਚ ਜਾਂਦੇ ਹਨ ,ਆਪਣੇ ਪੁਰਾਣੇ ਵਿਸ਼ਵਾਸ਼ ਪੱਕੇ ਕਰਨ ਲ ੀ ਵਾਰ ਵਾਰ ਪਾਠ ਦੁਹਰਾਂਦੇ ਹਨ ਅਤੇ ਉਹਨਾਂ ਨੂੰ ਲਗਦਾ ਹੈ ਕਿ ਉਹ ਹੁਣ ਆਸਤਕ ਹਨ। ਉਹ ਵਿਚਾਰੇ  ਿਹ ਨਹੀਂ ਜਾਣਦੇ ਵਿਗਿਆਨ ਦੀ ਪੜ੍ਹਾ ੀ ਕਰਨ ਵਾਲੇ ਉਹਨਾਂ ਦੇ ਪੋਤੇ ਪੋਤਰੀਆਂ ਜਿਆਦਾ ਚਿਰ  ਿਸ ਵਿਸ਼ਵਾਸ਼ 'ਤੇ ਕਾ ਿਮ ਨਹੀਂ ਰਹਿਣਗੇ। ਜਿੱਤ ਅਖੀਰ ਵਿਗਿਆਨਕ ਵਿਚਾਰਾਂ ਦੀ ਹੋਣੀ ਹੈ ਅਤੇ ਕ ੀ ਸਦੀਆਂ ਬਾਦ  ਿਟਲੀ ਦੇ ਚਰਚ ਵਾਂਗ ਸ਼ਾ ਿਦ ਹੋਰ ਧਰਮਾਂ ਨੂੰ ਆਪਣੇ ਫੈਲਾ ੇ ਅੰਧ ਵਿਸ਼ਵਾਸ਼ ਲ ੀ ਮੁਆਫੀ ਮੰਗਣੀ ਪਵੇ।