ਤੇ ਫਾਂਸੀ ਖੁਦ ਲਟਕ ਗਈ
(ਮਿੰਨੀ ਕਹਾਣੀ)
ਜਬਰਜਨਾਹਕਰਕੇਮਾਸੂਮਨੂੰਬੇ-ਦਰਦੀਨਾਲਕਤਲਕਰਨਵਾਲੇਹਤਿਆਰੇਨੂੰਪੁਖਤਾਸਬੂਤਾਂਦੇਆਧਾਰ*ਤੇਦਿਨਾਂ*ਚਹੀਮੌਤਦੀਸਜ.ਾਸੁਣਾਦੇਣਦੇਬਾਵਜੂਦਉਹਤਾਂਭਾਵੇਫਾਂਸੀ*ਤੇਨਾਲਟਕਿਆ,ਪਰ ਕਾਨੂੰਨੀ ਦਾਅ-ਪੇਚਾਂ *ਚ ਉਲਝੀ ਫਾਂਸੀ ਇਸ ਦੌਰਾਨ ਖੁਦ ਜਰੂਰ ਕਈ ਵਾਰ ਲਟਕ ਗਈ| ਓਦਰੇ ਨੈਣ ਨਾਲ ਸਾਲਾਂ ਤੋ ਇਨਸਾਫ ਦੀ ਉਮੀਦ *ਚ ਬੈਠਾ ਪੀੜਤ ਦੁਖੀ ਪ੍ਰੀਵਾਰ ਅੱਜ ਫਿਰ ਹਾਉਕਾ ਲੈ ਕੇ ਰਹਿ ਗਿਆ ਜਦ ਉਸ ਨੂੰ ਪਤਾ ਲੱਗਾ ਕਿ, ਬੇ-ਰਹਿਮ ਦਰਿੰਦੇ ਨੇ ਰਹਿਮ ਦੀ ਅਪੀਲ ਦਾਇਰ ਕਰਕੇ ਇੱਕ ਵਾਰ ਫਿਰ ਫਾਂਸੀ ਨੂੰ ਲਟਕਾ ਦਿੱਤਾ|