ਕਵਿਤਾਵਾਂ

  •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਮਾਂ / ਫੋਰਨ ਚੰਦ (ਕਵਿਤਾ)
  •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
  •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
  •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
  •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
  •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
  •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
  •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਲੁਕਿਆ ਇਸ਼ਕ / ਨਵਦੀਪ (ਕਵਿਤਾ)
  •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
  •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
  • ਸਭ ਰੰਗ

  •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
  •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
  •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
  •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
  •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
  • ਅੱਲੜ ਤੇ ਅਣਭੋਲ (ਗੀਤ )

    ਸੁੱਖ ਚੌਰਵਾਲਾ   

    Email: sukhsaab786@yahoo.com
    Cell: +91 88729 07030
    Address:
    ਫਤਿਹਗੜ੍ਹ ਸਾਹਿਬ India
    ਸੁੱਖ ਚੌਰਵਾਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅੱਲੜ ਤੇ ਅਣਭੋਲ ਜਿਹੜੀ
    ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ

     ੳਹਦਾ ਹਾਸਾ  ਗੁਲਾਬ ਦੀਆਂ ਪੱਤੀਆਂ ਨੇ,
     ਉਹਦੀਆਂ ਟੂਣੇ ਹਾਰੀ ਅੱਖੀਆਂ ਨੇ.
     ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
     ਅੱਲੜ ਤੇ ਅਣਭੋਲ ਜਿਹੜੀ....................
     
      ਉਹ ਤੁਰਦੀ ਮੋਰਾਂ ਦੀ ਚਾਲ ਯਾਰੋ,
      ਉਹਦਾ ਤੱਕਣਾ ਬਾਕਮਾਲ ਯਾਰੋ
      ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
      ਅੱਲੜ ਤੇ ਅਣਭੋਲ ਜਿਹੜੀ.....................

     5"5 ਫੁੱਟ ਦੀ ਉਹ ਰਕਾਨ ਯਾਰੋ
     ਜਿਵੇ ਕਰਾਚੀ ਦੀ ਕਿਰਪਾਨ ਯਾਰੋ
     ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
     ਅੱਲੜ ਤੇ ਅਣਭੋਲ ਜਿਹੜੀ......................

     ਉਹਦਾ ਨਖਰਾ ਬੜਾ ਕਮਾਲ ਯਾਰੋ 
     ਸਾਂਭ-ਸਾਂਭ ਰੱਖਾਂ ਉਹ ਕੱਚ ਦਾ ਸਮਾਨ ਯਾਰੋ 
     ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
     ਅੱਲੜ ਤੇ ਅਣਭੋਲ ਜਿਹੜੀ..........................

     ਉਹ ਰੋਜੀ ਦੀ ਹੈ ਹੀਰ ਯਾਰੋ 
     ਸੋਹਣੀ ਮੇਰੀ ਤਕਦੀਰ ਯਾਰੋ
     ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
     ਅੱਲੜ ਤੇ ਅਣਭੋਲ ਜਿਹੜੀ........................

     ਉਹ ਮੇਰਾ ਚੰਨ,ਸੂਰਜ,ਧਰਤੀ ਤੇ ਆਸਮਾਨ  ਯਾਰੋ
     ਤੱਕਾ ਉਹਦੇ ਵਿੱਚੋ ਸਾਰਾ ਜਹਾਨ ਯਾਰੋ 
     ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
     ਅੱਲੜ ਤੇ ਅਣਭੋਲ ਜਿਹੜੀ..........................

     ਹੁਣ ਖੁਦਾ ਵੀ ਉਹਦੇ ਵਿੱਚੋ ਤੱਕਾਂ ਯਾਰੋ 
     ਨਿੱਤ ਨਾਮ ਮੈ ਉਹਦਾ ਹੀ ਜੱਪਾ ਯਾਰੋ
     ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
     ਅੱਲੜ ਤੇ ਅਣਭੋਲ ਜਿਹੜੀ.................. .......
     
     
     ਅੱਲੜ ਤੇ ਅਣਭੋਲ ਜਿਹੜੀ
     ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ........