ਲੳੁ ਅੱਜ ਫੇਰ ਕਲੋਲ ਹੋ ਗਈ!
ਢਲੀ ਸ਼ਾਮ ਬਜਾਰ ਤੋ ਘਰਵਾਲੀ ਮਾਸਕ ਨਾਲ ਦਾ ਨਵਾਂ ਸੂਟ ਪਾਕੇ ਘਰ ਅਾਈ! ਮੈਂ ਸਹਿਜ ਹੀ ਪੁਛਿਅਾ ਹਾਲੇ ਥੋੜੇ ਦਿਨ ਪਹਿਲਾਂ ਅਾਪਾਂ ਦੋ ਸੂਟ ਖਰੀਦੇ ਸੀ,ਇਹ ਹੁਣ ਇਕ ਨਵਾਂ ਲੈ ਲਿਅਾ!
ਕਹਿੰਦੀ ਮੈਂ ਤੁਹਾਨੂੰ ਦੱਸਿਅਾ ਸੀ ਨਾ ਕਿ ਮੈਂ ਮਾਸਕ ਬਣਾੳੁਣ ਲਈ ਕੱਪੜਾ ਲੈਣਾ ! ਮੈ ਮਾਸਕ ਬਣਾੳੁ ਗਈ ਸੀ ! ਟੇਲਰ ਨੇ ਮਾਸਕ ਨਾਲੋਂ ਵਧੇ ਕੱਪੜੇ ਦਾ ਸੂਟ ਬਣਾਤਾ......