ਮਹਿਲ (ਕਵਿਤਾ)

ਹਰਮਨਦੀਪ "ਚੜ੍ਹਿੱਕ"   

Email: imgill79@ymail.com
Address: 3/7 trewren ave.
Rostrevor Australia 5073
ਹਰਮਨਦੀਪ "ਚੜ੍ਹਿੱਕ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿਆਰ ਦਾ ਮਹਿਲ
ਢਹਿ ਢੇਰੀ ਨਹੀਂ ਹੁੰਦਾ
ਉਹ ਤਿੜਕਦਾ ਹੈ
ਕੰਕਰ ਕੰਕਰ ਹੋ ਜਾਂਦਾ ਹੈ,
ਜਿਸਨੂੰ 
ਅਸੀਂ ਜੋੜ ਨਹੀਂ ਸਕਦੇ,
ਹੱਥਾਂ ਨੂੰ 
ਲਹੂ ਲੁਹਾਣ ਕਰ ਦਿੰਦਾ,
ਬਾਕੀ ਰਿਸ਼ਤਿਆਂ ਦੇ
ਪੈਰਾਂ ਵਿੱਚ ਚੁੱਭਦਾ ਰਹਿੰਦਾ ਹੈ।