ਪੰਜਾਬੀ ਮਾਂ ਬੋਲੀ ਦੀ ਪਫ੍ਰਲਤਾ ਲਈ ਕੀਤੀ ਵਿਚਾਰ-ਚਰਚਾ (ਖ਼ਬਰਸਾਰ)


ਲੁਧਿਆਣਾ --  ਸਿਰਜਣਧਾਰਾ ਦੀ ਮਹੀਨਾਵਾਰ ਮੀਟਿਗ ਪੰਜਾਬੀ ਭਵਨ ਵਿ ਖੇ ਹੋਈ। ਇਸ ਦੀ ਪ੍ਰਧਾਨਗੀ ਕਰਮਜੀਤ ਸਿ ੰਘ ਔਜਲਾ ਅਤੇ ਉੱਘੀ ਲੇਖਿ ਕਾ ਮਨਦੀਪ ਕੌਰ ਭੰਮਰਾ ਨੇ ਕੀਤੀ। ਮੀਟਿ ੰਗ 'ਚ ਪੰਜਾਬੀ ਮਾਂ ਬੋਲੀ ਦੀ ਪਫ੍ਰ ੱ ੁਲਤਾ ਲਈ ਡੰ ੂਘੀ ਵਿ ਚਾਰ-ਚਰਚਾ ਕੀਤੀ ਗਈ। ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੀਤੇ ਜਾ ਰਹੇ ਵਧੀਆ ਉਪਰਾਲਿ ਆਂ ਅਤੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਵੇਲੇ ਉਮੀਦਵਾਰ ਲਈ ਪੰਜਾਬੀ ਪ੍ਰੀਖਿ ਆ ਪਾਸ ਕਰਨ ਦੀ ਪੱਕੀ ਸ਼ਰਤ ਦੀ ਸ਼ਲਾਘਾ ਕੀਤੀ ਗਈ।ਵਿ ਚਾਰ-ਚਰਚਾ 'ਚ ਹਰਬਖ਼ਸ਼ ਸਿ ੰਘ ਗਰੇਵਾਲ, ਰਣਜੀਤ ਸਿ ੰਘ, ਗੁਰਦੇਵ ਸਿ ੰਘ ਬਰਾੜ, ਹਰਭਜਨ ਸਿ ੰਘ ਕੋਹਲੀ, ਅਜੀਤ ਸਿ ੰਘ ਅਰੋੜਾ ਅਤੇ ਸੁਖਦੇਵ ਸਿ ੰਘ ਲਾਜ਼ ਨੇ ਭਾਗ ਲਿ ਆ। ਉਪਰੰਤ ਹੋਏ ਕਵੀ ਦਰਬਾਰ ਗੁਰਸ਼ਰਨ ਸਿ ੰਘ ਨਰੂਲਾ ਨੇ ਕਹਾਣੀ ‘ਜਾਗ ਪਈ ਔਰਤ' ਪੇਸ਼ ਕਰਕੇ ਵਾਹ- ਵਾਹ ਖੱਟੀ। ਜਨਰਲ ਸਕੱਤਰ ਅਮਰਜੀਤ ਸ਼ੇਰਪੁਰੀ ਨੇ ਮੰਚ ਸੰਚਾਲਨ ਕਰਨ ਦੇ ਨਾਲ ਬੁਲੰਦ ਆਵਾਜ਼ 'ਚ ਕਿਸਾਨੀ 'ਤੇ ਆਪਣਾ ਗੀਤ ਵੀ ਪੇਸ਼ ਕੀਤਾ। ਮਨਦੀਪ ਕੌਰ ਭੰਮਰਾ ਨੇ ਜਿ ੱਥੇ ਪ੍ਰਧਾਨਗੀ ਸ਼ਬਦ ਕਹੇ, ਉੱਥੇ ਨਾਲ ਹੀ ਆਪਣੀ ਕਵਿ ਤਾ ਵੀ ਸਰੋਤਿ ਆਂ ਦੇ ਰੂਬਰੂ ਕੀਤੀ। ਸਮਾਪਤੀ ਮੌਕੇ ਪ੍ਰਧਾਨ ਕਰਮਜੀਤ ਸਿ ੰਘ ਔਜਲਾ ਵੱਲੋਂ ਆਏ ਸਰੋਤਿਆਂ ਅਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।