Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਨਵੰਬਰ 2023 ਅੰਕ
ਕਹਾਣੀਆਂ
ਸ਼ਗਨਾਂ ਦੀ ਚੁੰਨੀ
/
ਜਸਬੀਰ ਮਾਨ
(
ਕਹਾਣੀ
)
ਕਵਿਤਾਵਾਂ
ਟੁੱਟਦੇ- ਟੁੱਟਦੇ
/
ਦਿ ਓਕਟੋ-ਆਊਲ
(
ਕਵਿਤਾ
)
ਪੰਜਾਬੀ ਪੈਂਤੀ ਅਧਿਆਤਮਕ ਚੌਕੇ
/
ਜਸਵੀਰ ਸ਼ਰਮਾ ਦੱਦਾਹੂਰ
(
ਕਵਿਤਾ
)
ਹੰਕਾਰ
/
ਹਾਕਮ ਸਿੰਘ ਮੀਤ
(
ਕਵਿਤਾ
)
ਨਾ ਸਾੜ ਪਰਾਲੀ ਨੂੰ
/
ਨਾਇਬ ਸਿੰਘ ਬੁੱਕਣਵਾਲ
(
ਕਵਿਤਾ
)
ਗ਼ਜ਼ਲ
/
ਅਮਰਜੀਤ ਸਿੰਘ ਸਿਧੂ
(
ਗ਼ਜ਼ਲ
)
ਏਸ ਦੀਵਾਲੀ
/
ਓਮਕਾਰ ਸੂਦ ਬਹੋਨਾ
(
ਕਵਿਤਾ
)
ਕੌੜੇ ਬੋਲਾਂ ਦੇ ਫੱਟ
/
ਮਹਿੰਦਰ ਮਾਨ
(
ਕਵਿਤਾ
)
ਰਿਸ਼ਤੇਦਾਰ
/
ਨੀਲ ਕਮਲ ਰਾਣਾ
(
ਕਵਿਤਾ
)
ਗ਼ਜ਼ਲ
/
ਅਮਰਿੰਦਰ ਕੰਗ
(
ਗ਼ਜ਼ਲ
)
ਸਭ ਰੰਗ
ਆਪੁ ਸਵਾਰਹਿ ਮਹਿ ਮਿਲੇ
/
ਨਿਸ਼ਾਨ ਸਿੰਘ ਰਾਠੌਰ
(
ਲੇਖ
)
ਕਿਉਂਕਿ ਇਹ ਦਿਲ ਦਾ ਮਾਮਲਾ ਹੈ
/
ਹਰਦੀਪ ਕੌਰ ਨਾਜ਼
(
ਲੇਖ
)
ਚੰਦਰਮਾ ਹਰਰੋਜ਼ ਅਲਗ ਤਰ੍ਹਾਂ ਦਾ ਕਿਉਂ ਦਿਸਦਾ ਹੈ?
/
ਸੰਜੀਵ ਝਾਂਜੀ
(
ਲੇਖ
)
ਕਲਿ ਤਾਰਣ ਗਰੂ ਨਾਨਕ ਆਇਆ
/
ਗੁਰਸ਼ਰਨ ਸਿੰਘ ਕੁਮਾਰ
(
ਲੇਖ
)
ਪੰਜਾਬੀ ਦੀਆਂ 5 ਪੜਨ੍ਹਯੋਗ ਸ੍ਵੈ-ਜੀਵਨੀਆਂ
/
ਇਕਵਾਕ ਸਿੰਘ ਪੱਟੀ
(
ਲੇਖ
)
ਜਸਵੀਰ ਸਿੰਘ ਆਹਲੂਵਾਲੀਆ ਦਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਪਰਵਾਸੀ ਜੀਵਨ ਦੀ ਤ੍ਰਾਸਦੀ
/
ਉਜਾਗਰ ਸਿੰਘ
(
ਆਲੋਚਨਾਤਮਕ ਲੇਖ
)
ਕਾਵਿ ਮਈ ਵਾਰਤਕ ਦੀ ਰੌਚਿਕ ਪੁਸਤਕ ਚੁੱਪ ਦਾ ਮਰਮ ਪਛਾਣੀਏ
/
ਗੁਰਮੀਤ ਸਿੰਘ ਫਾਜ਼ਿਲਕਾ
(
ਪੁਸਤਕ ਪੜਚੋਲ
)
ਖ਼ਬਰਸਾਰ
ਸਿਰਜਣਧਾਰਾ ਦੇ ਸੰਸਥਾਪਕ ਕਰਮਜੀਤ ਔਜਲਾ ਸਨਮਾਨਿਤ
/
ਸਿਰਜਣਧਾਰਾ
ਟੁੱਟਦੇ- ਟੁੱਟਦੇ (ਕਵਿਤਾ)
ਦਿ ਓਕਟੋ-ਆਊਲ
Email:
hkartist786@gmail.com
Address:
Bagha Purana India
ਦਿ ਓਕਟੋ-ਆਊਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਟੁੱਟਦੇ ਟੁੱਟਦੇ ਟੁੱਟ ਹੀ ਗਏ
ਨੈਣਾਂ ਦੇ ਬੰਨ ਟੁੱਟ ਹੀ ਗਏ
ਬੜਾ ਰੋਕਿਆ ਪਰ ਟਲਦੇ ਕਿੱਥੇ
ਰੀਝਾਂ ਦਾ ਗਲ ਘੁੱਟ ਹੀ ਗਏ
ਘਰੋਂ ਗਰੀਬ ਤਾਂ ਪਹਿਲਾਂ ਹੀ ਸਾਂ
ਚੰਦਰੇ ਫਿਰ ਵੀ ਲੁੱਟ ਹੀ ਗਏ
ਚਾੜੵ ਕੇ ਪਹਿਲੋਂ ਉੱਚੇ ਅੰਬਰੀਂ
ਧਰਤੀ ਤੇ ਫਿਰ ਸੁੱਟ ਹੀ ਗਏ
'ਓਕਟੋ' ਬਾਗ ਮੁਹੱਬਤ ਬੀਜ਼ਿਆ
ਬੇ-ਦਰਦੀ ਜੜੋਂ ਪੁੱਟ ਹੀ ਗਏ