Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਮਾਰਚ 2024 ਅੰਕ
ਕਹਾਣੀਆਂ
ਵਰਤਾਓ
/
ਜਸਵੀਰ ਸ਼ਰਮਾ ਦੱਦਾਹੂਰ
(
ਮਿੰਨੀ ਕਹਾਣੀ
)
ਗੁਰਦੁਆਰਾ
/
ਮਹਿੰਦਰ ਮਾਨ
(
ਮਿੰਨੀ ਕਹਾਣੀ
)
ਕਵਿਤਾਵਾਂ
ਗ਼ਜ਼ਲ
/
ਹਰਦੀਪ ਬਿਰਦੀ
(
ਗ਼ਜ਼ਲ
)
ਭਾਰਤ ਬੰਦ
/
ਰਘਵੀਰ ਸਿੰਘ ਟੇਰਕਿਆਨਾ
(
ਕਵਿਤਾ
)
ਗ਼ਜ਼ਲ
/
ਅਮਰਜੀਤ ਸਿੰਘ ਸਿਧੂ
(
ਗ਼ਜ਼ਲ
)
ਐਂਵੇ ਘੋੜੇ ਭਜਾਈ ਜਾਨੈ
/
ਦਿ ਓਕਟੋ-ਆਊਲ
(
ਕਵਿਤਾ
)
ਦਿਲ ਮੰਦਰ
/
ਸਰਬਜੀਤ 'ਸੰਗਰੂਰਵੀ'
(
ਕਵਿਤਾ
)
ਪਰਵਾਸੀ ਉਮੰਗਾਂ
/
ਗੁਰਦੇਵ ਸਿੰਘ ਘਣਗਸ
(
ਕਵਿਤਾ
)
ਸਭ ਰੰਗ
ਬੀਮਾਰ ਹਨ ਅੱਜ ਕੱਲ੍ਹ ਦੇ ਮਾਪੇ
/
ਜਸਕਰਨ ਲੰਡੇ
(
ਲੇਖ
)
ਸਿਖ ਇਤਿਹਾਸ ਦੀ ਮਹਾਨ ਸ਼ਖਸੀਅਤ
/
ਗੁਰਮੀਤ ਸਿੰਘ ਫਾਜ਼ਿਲਕਾ
(
ਪੁਸਤਕ ਪੜਚੋਲ
)
‘ਮਨਹੁ ਕੁਸੁਧਾ ਕਾਲੀਆ’ ਡੇਰਿਆਂ ਦੇ ਕੁਕਰਮਾ ਦਾ ਕੱਚਾ ਚਿੱਠਾ
/
ਉਜਾਗਰ ਸਿੰਘ
(
ਆਲੋਚਨਾਤਮਕ ਲੇਖ
)
ਆਦਿ-ਧਰਮ ਦੀ ਹੋਂਦ ਦੇ ਰਾਖ਼ੇ : ਸਤਿਗੁਰੂ ਰਵਿਦਾਸ ਜੀ
/
ਪਰਸ਼ੋਤਮ ਲਾਲ ਸਰੋਏ
(
ਪੁਸਤਕ ਪੜਚੋਲ
)
ਸਮਾਜਕ ਬਣਤਰ ’ਤੇ ਪੈ ਰਹੇ ਪੱਛਮੀ ਪ੍ਰਭਾਵ: ਕਾਰਨ ਅਤੇ ਨਿਵਾਰਣ
/
ਨਿਸ਼ਾਨ ਸਿੰਘ ਰਾਠੌਰ
(
ਲੇਖ
)
ਹੁਣ ਤਾਂ ਸ਼ਾਇਦ : ਕੁੱਝ ਪ੍ਰਭਾਵ
/
ਤੇਜਿੰਦਰ ਮਾਰਕੰਡਾ
(
ਪੁਸਤਕ ਪੜਚੋਲ
)
ਕਹਾ ਮਨ ਬਿਖਿਆ ਸਿਉ ਲਪਟਾਹੀ
/
ਗਿਆਨੀ ਅਮਰੀਕ ਸਿੰਘ
(
ਲੇਖ
)
ਜਾਨ ਹੈ ਤਾਂ ਜਹਾਨ ਹੈ
/
ਗੁਰਸ਼ਰਨ ਸਿੰਘ ਕੁਮਾਰ
(
ਲੇਖ
)
ਵਿਰਾਸਤੀ ਸੰਭਾਲ ਦਾ ਹੀਲਾ- "ਰਸੀਲਾ ਕਾਵਿ
/
ਬਲਵਿੰਦਰ ਕੌਰ ਬਰਾੜ (ਡਾ.)
(
ਪੁਸਤਕ ਪੜਚੋਲ
)
ਲੜੀਵਾਰ
ਪਹੁ ਫੁਟਾਲਾ - ਕਿਸ਼ਤ 3
/
ਦਵਿੰਦਰ ਸਿੰਘ ਸੇਖਾ
(
ਨਾਵਲ
)
ਖ਼ਬਰਸਾਰ
ਦੋ ਕਿਤਾਬਾਂ ਦਾ ਲੋਕ ਅਰਪਣ ਅਤੇ ਵਿਚਾਰ ਵਟਾਂਦਰਾ
/
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
ਦਿਲ ਮੰਦਰ (ਕਵਿਤਾ)
ਸਰਬਜੀਤ 'ਸੰਗਰੂਰਵੀ'
Email:
sarbjitsangrurvi1974@gmail.com
Cell:
+91 94631 62463
Address:
ਬੂਥ ਨੰਬਰ 18,ਤਹਿਸੀਲ ਕੰਪਲੈਕਸ, ਸਾਹਮਣੇ ਬੱਸ ਅੱਡਾ ਸੰਗਰੂਰ India
ਸਰਬਜੀਤ 'ਸੰਗਰੂਰਵੀ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਦਿਲ ਮੰਦਰ ਅੰਦਰ,
ਜਿਸਨੂੰ ਵਸਾਇਆ ਏ।
ਉਸਨੂੰ ਨਾ ਕਦੇ ਸਾਡਾ,
ਚੇਤਾ ਆਇਆ ਏ।
ਪਲ ਪਲ ਯਾਦ ਕਰਦੇ,
ਦੀਦ ਲਈ ਤਰਸਦੇ,
ਆ ਉਸ ਨਾ ਅਜੇ ਵੀ,
ਮੁੱਖ ਦਿਖਾਇਆ ਏ।
ਪਿਆਸ ਜਿਹੀ ਰਹਿੰਦੀ,
ਕਦੇ ਭੁੱਖ ਸਤਾਉਂਦੀ ਏ,
ਮੁੱਖੜਾ ਮੇਰਾ ਨਾ ਕਦੇ,
ਉਸ ਮਨ ਭਾਇਆ ਏ।