ਇੱਥੇ ਬੰਦੇ ਖਾਣੇ ਆਦਮੀ, ਇੱਥੇ ਭੈਣਾਂ ਮਾਰ ਭਰਾ।
ਇੱਥੇ ਕਲੀਆਂ ਵਰਗੀਆਂ ਮੂਰਤਾਂ, ਦਿੱਤੀਆਂ ਸਾੜ ਖਪਾ।
ਇੱਥੇ ਸੋਹਣੇ ਫੁੱਲ ਗੁਲਾਬ ਦੇ, ਦਿੱਤੇ ਘੱਟੇ ਵਿਚ ਰੁਲਾ।
ਇੱਥੇ ਅਦਲ ਨਾ ਕਰਦੇ ਬਾਦਸ਼ਾਹ, ਇਹ ਹਾਕਮ ਕਹਿਰ ਖ਼ੁਦਾ।
ਇੱਥੇ ਕਾਜ਼ੀ ਖਾ ਖਾ ਰਿਸਵਤਾਂ, ਸੂਲੀ ਦੇਣ ਚੜਾ।
ਇੱਥੇ ਅਮਲ ਨਾ ਅੰਦਰ ਆਲਮਾਂ,ਦਿੱਤਾ ਹੁਕਮ ਸੁਣਾ।
ਇੱਥੇ ਸਬਰ ਨਾ ਅੰਦਰ ਸੂਫ਼ੀਆਂ, ਗੱਲ ਤਸਬੀ ਮੁਕਰ ਗਿਆ।
ਇੱਥੇ ਰਹਿਮ ਨਾ ਵਿੱਚ ਨਮਾਜ਼ੀਆਂ, ਇਹ ਹਾਜ਼ੀ ਗਜ਼ਬ ਅਲਾ।
ਵੇ ਤੂੰ ਜਾਹਰੀ ਸ਼ਕਲਾਂ ਵੇਖ ਕੇ,ਬੀਬਾ ਧੋਖਾ ਬਹੀ ਨਾ ਖਾ।
ਵੇ ਤੂੰ ਵੇਖ ਨਾ ਭਲੀ ਦਾੜ੍ਹੀਆਂ, ਇਹ ਅੰਦਰੋ ਨਹੀਂ ਸਫ਼ਾ।
ਇਹਨਾਂ ਦੁਨੀਆਂ ਠੱਗਣ ਵਾਸਤੇ, ਕੋਈ ਮੱਥੇ ਲਈ ਘਸਾ।
ਇੱਥੇ ਚੋਰ ਉਚੱਕੇ ਚੌਧਰੀ, ਇਹਨਾਂ ਸ਼ਰਮ ਨਾ ਮੂਲ ਹਯਾ।
ਇੱਥੇ ਖੋਟਾ ਖ਼ਰਾ ਨਾ ਪਰਖਦੇ, ਪਏ ਵਿਕਦੇ ਇਕੋ ਭਾਅ।
ਤੇਰਾ ਲੰਬਾ ਸਫ਼ਰ ਮੁਸਫ਼ਰਾ, ਤੂੰ ਕੱਲਿਆ ਪੈਣਾ ਰਾਹ।
ਇੱਥੋਂ ਚੱਲ ' ਬੁੱਕਣਵਾਲ ' ਚੱਲੀਏ, ਇਹ ਦੁਨੀਆਂ ਬੇਵਫ਼ਾ।

ਇੱਥੋਂ ਚੱਲ ' ਬੁੱਕਣਵਾਲ ' ਚੱਲੀਏ, ਇਹ ਦੁਨੀਆਂ ਬੇਵਫ਼ਾ