ਨਿਬੜ ਗਿਆ ਹੈ ਪੰ ਧ ਜੀ (ਕਵਿਤਾ)

ਬਲਵਿੰਦਰ ਸਿੰਘ ਕਾਲੀਆ   

Email: balwinder.kalia@gmail.com
Cell: +91 99140 09160
Address:
ਲੁਧਿਆਣਾ India
ਬਲਵਿੰਦਰ ਸਿੰਘ ਕਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੱਠ ਸਾਲ ਤੇ, ਜਦ ਬੰਦਾ ਹੋਗਿਆ, 
 ਸਮਝ ਲਵੇ ਿਕ, ਪੂਰਾ ਧੰਦਾ ਹੋਗਿਆ।
 ਅੱਖ ਉਤੇ ਪੱਟੀ, ਕੰ ਨ ਰੱਖੋ ਬੰਦ ਜੀ,
 ਮੰਨ ਲਵੋ ਨਿਬੜ,ਗਿਆ ਹੈ ਪੰਧ ਜੀ।

 ਸਮਾਂ ਬੜੀ ਤੇਜ਼, ਹੈ ਛੜੱਪੇ ਮਾਰਦਾ,
 ਉਮਰ ਨੂੰ ਹੁਣ, ਕੋਈ ਨਾ ਿਵਚਾਰਦਾ।
 ਿਨਤ ਨਵੇਂ ਤਾਰੇ, ਲੱਭਦੇ ਨਾ ਚੰਦ ਜੀ,
 ਮੰਨ ਲਵੋ ਨਿਬੜ,ਗਿਆ ਹੈ ਪੰਧ ਜੀ।

 ਏ.ਆਈ ਨੇ ਲੈ ਿਲਆ, ਹੈ ਠੇਕਾ ਮੱਤ ਦਾ,
  ਬਦਲ ਹੀ ਬਾਕੀ, ਬਚਿਆ ਹੈ ਰੱਤ ਦਾ।
 ਸਮਝ ਦੇ ਮੂਹਰੇ, ਕਰ ਲਵੋ ਕੰਧ ਜੀ,
 ਮੰਨ ਲਵੋ ਨਿਬੜ,ਗਿਆ ਹੈ ਪੰਧ ਜੀ।

 ਿਖਝਣ ਿਖਝਾਉਣ, ਵਾਲੇ ਕੰ ਮ ਛੱ ਡ ਦੋ,
 ਆਪਣੀ ਮਨਾਉਣ, ਦੇ ਿਖਆਲ ਕੱ ਢ ਦੋ।
 ਵੱ ਟੋ ਨਾ ਕਚੀਚੀ, ਟੁਟ ਜੇ ਨਾ ਦੰ ਦ ਜੀ,
 ਮੰ ਨ ਲਵੋ ਨਿਬੜ,ਗਿਆ ਹੈ ਪੰ ਧ ਜੀ।

 ਠੀਕਾ,ਹਾਂ ਜੀ,ਹਾਂ ਜੀ, ਸਦਾ ਆਖ ਛੱਡੀਦਾ,
 ਕੌੜਾ ਬੋਲ ਮੂ ੰਹ, ਕਦੇ ਨਹੀਂ ਕੱਢੀਦਾ। 
 ਸਾਝਾਂ ਵਾਲਾ ਤੋੜ, ਬਹਿ ਿਜਓ ਨਾ ਤੰ ਦ ਜੀ,
  ਮੰ ਨ ਲਵੋ ਨਿਬੜ,ਗਿਆ ਹੈ ਪੰ ਧ ਜੀ।

 ਪੜੋ, ਿਲਖੋ, ਸੈਰ, ਕਰ ਲੋ ਿਪਆਿਰਓ,
 ਆਪਣੇ ਲਈ ਕਦੇ, ਿਹੰਮਤ ਨਾ ਹਾਿਰਓ।
 ਿਫ਼ਕਰ, ਿਚੰਤਾਵਾਂ ਦੇ, ਨਾ ਿਪੱਟੋ ਧੰ ਦ ਜੀ,
 ਮੰ ਨ ਲਵੋ ਨਿਬੜ,ਗਿਆ ਹੈ ਪੰ ਧ ਜੀ।