ਪੰਜਾਬੀ ਸਾਹਤਿ ਅਕਾਦਮੀ ਚੋਣਾਂ
(ਖ਼ਬਰਸਾਰ)
amitriptyline online
buy elavil uk
online amitriptyline online
ਲੁਧਆਿਣਾ -- ਪੰਜਾਬੀ ਸਾਹਿਤ ਅਕਾਡਮੀ ਦੀ ਵੱਕਾਰੀ ਚੋਣ 'ਚ ਡਾ. ਸੁਖਦੇਵ ਸਿੰਘ ਸਿਰਸਾ ਆਪਣੇ ਵਿਰੋਧੀ ਡਾ. ਤੇਜਵੰਤ ਮਾਨ ਨੂੰ 369 ਵੋਟਾਂ ਦੇ ਫਰਕ ਨਾਲ ਹਰਾ ਕੇ ਦੋ ਸਾਲ ਲਈ ਅਕਾਦਮੀ ਦੇ ਪ੍ਰਧਾਨ ਚੁਣੇ ਗਏ | ਡਾ. ਸਿਰਸਾ ਨੇ 602 ਤੇ ਡਾ. ਤੇਜਵੰਤ ਮਾਨ ਨੇ 233 ਵੋਟਾਂ ਲਈਆਂ ਜਦੋਂ ਕਿ 11 ਵੋਟਾਂ ਰੱਦ ਹੋ ਗਈਆਂ | ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ 'ਚ ਡਾ. ਸੁਰਜੀਤ ਸਿੰਘ ਨੇ ਆਪਣੇ ਵਿਰੋਧੀ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ 265 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ | ਡਾ. ਸੁਰਜੀਤ ਨੂੰ 537 ਤੇ ਡਾ. ਨਿਰਾਲਾ ਨੂੰ 272 ਵੋਟਾਂ ਮਿਲੀਆਂ, ਜਦੋਂਕਿ 40 ਵੋਟਾਂ ਰੱਦ ਹੋ ਗਈਆਂ | ਅਕਾਦਮੀ ਵੱਲੋਂ ਚੁਣੇ ਗਏ ਪੰਜ ਮੀਤ ਪ੍ਰਧਾਨਾਂ 'ਚ ਤ੍ਰੈਲੋਚਨ ਲੋਚੀ 503, ਸੁਰਿੰਦਰ ਕੈਲੇ 457, ਗੁਰਚਰਨ ਕੌਰ ਕੋਚਰ 541, ਸੁਦਰਸ਼ਨ ਗਾਸੋ 445 ਤੇ ਸੀ ਮਾਰਕੰਡਾ 342 ਵੋਟਾਂ ਲੈ ਕੇ ਮੀਤ ਪ੍ਰਧਾਨ ਚੁਣੇ ਗਏ | ਡਾ. ਅਨੂਪ ਸਿੰਘ ਪਹਿਲਾਂ ਹੀ ਬਿਨਾਂ ਮੁਕਾਬਲਾ ਅਕਾਦਮੀ ਦੇ ਜਨਰਲ ਸਕੱਤਰ ਚੁਣੇ ਜਾ ਚੁੱਕੇ ਹਨ |