Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਤੁਸੀਂ ਅੰਮ੍ਰਿਤ ਪਾਲ ਰਾਇ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ
ਅੰਕ
ਕਹਾਣੀਆਂ
ਟੁੱਟਦੀਆਂ ਤੰਦਾਂ
/
ਅੰਮ੍ਰਿਤ ਪਾਲ ਰਾਇ
(
ਕਹਾਣੀ
)
ਕਾਨੂੰਨ
/
ਅੰਮ੍ਰਿਤ ਪਾਲ ਰਾਇ
(
ਮਿੰਨੀ ਕਹਾਣੀ
)
ਕਵਿਤਾਵਾਂ
ਧੀ ਦੀ ਆਵਾਜ਼
/
ਅੰਮ੍ਰਿਤ ਪਾਲ ਰਾਇ
(
ਕਵਿਤਾ
)
ਐਵੇਂ ਖੜ-ਖੜ ਕਰਦੇ ਨੇ
/
ਅੰਮ੍ਰਿਤ ਪਾਲ ਰਾਇ
(
ਕਵਿਤਾ
)
ਬੇ ਮੌਸਮਾ ਮੀਂਹ
/
ਅੰਮ੍ਰਿਤ ਪਾਲ ਰਾਇ
(
ਕਵਿਤਾ
)
ਨਾਜ਼ੁਕ ਤੰਦਾਂ
/
ਅੰਮ੍ਰਿਤ ਪਾਲ ਰਾਇ
(
ਕਵਿਤਾ
)
ਦਰਦ
/
ਅੰਮ੍ਰਿਤ ਪਾਲ ਰਾਇ
(
ਕਵਿਤਾ
)
ਤੇਰੀ ਆਹਟ
/
ਅੰਮ੍ਰਿਤ ਪਾਲ ਰਾਇ
(
ਕਵਿਤਾ
)
ਬੇ ਮੌਸਮਾ ਮੀਂਹ (ਕਵਿਤਾ)
ਅੰਮ੍ਰਿਤ ਪਾਲ ਰਾਇ
Email:
rai.25pal@gmail.com
Cell:
+91 97796 02891
Address:
ਪਿੰਡ - ਹਲੀਮ ਵਾਲਾ ਡਾੱਕਘਰ - ਮੰਡੀ ਅਮੀਨ ਗੰਜ ਫਾਜ਼ਿਲਕਾ India
ਅੰਮ੍ਰਿਤ ਪਾਲ ਰਾਇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਭਾਦੋਂ ਮਹੀਨਾ
ਜਦ ਜਦ ਚੜਿਆ
ਵਿੱਚ ਸ਼ਿਕੰਜੇ
ਕਿਸਾਨ ਸੀ ਅੜਿਆ
ਤੱਕੇ ਅੰਬਰੀ
ਚੜ੍ਹਦੀਆਂ ਘਟਾਵਾਂ
ਬਦਲੇ ਦ੍ਰਿਸ਼
ਵਗਦੀਆਂ ਹਵਾਵਾਂ
ਦਿਨ ਹੋ ਰਾਤ
ਵਰ੍ਹੇ ਵਾਂਗ ਵਰੋਲੇ
ਡੋਬੇ ਨਰਮੇ
ਦੁੱਖਾਂ ਦੇ ਦਰ ਖੋਲ੍ਹੇ
ਰੁੜੇ ਕਿਧਰੇ
ਬੰਨ੍ਹੇ ਤੂੜੀ ਦੇ ਕੁੱਪ
ਚਾਰ-ਚੁਫੇਰੇ
ਹੁਣ ਛਾਈ ਸੀ ਚੁੱਪ
ਛੱਪੜ-ਟੋਭੇ
ਨੱਕੋ-ਨੱਕੀ ਭਰਦਾ
ਵਿੱਚ ਬਾਜ਼ਾਰਾਂ
ਦੁਕਾਨਦਾਰੀ ਡੋਬੇ
ਕਹਿਰ ਢਾਏ
ਬੇ-ਮੌਸਮਾ ਮੀਂਹ
ਆਪਣਾ ਰੌਣਾ
ਕਿਸ ਅੱਗੇ ਰੋਈਏ
ਲੱਭਦੀ ਨਾ ਢੋਈ ਏ!